13-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-06-2026

ਆਸਟ੍ਰੇਲੀਆ ਦੀ ਇਕ ਪਾਸੜ ਜਿੱਤ

ਵੈਨਕੂਵਰ (ਕੈਨੇਡਾ), 14 ਜੂਨ (ਮਲਕੀਤ ਸਿੰਘ)-ਆਸਟ੍ਰੇਲੀਆ ਨੇ ਗਰੁੱਪ ਡੀ ਦੇ ਇਕ ਪਾਸੜ ਮੈਚ ਵਿਚ ਤੁਰਕੀ ਨੂੰ 2-0 ਨਾਲ ਹਰਾਇਆ | ਤੁਰਕੀ ਪੂਰੇ ਮੈਚ ਦÏਰਾਨ ਆਸਟ੍ਰੇਲੀਆ ਨੂੰ ਚੁਣÏਤੀ ਦੇਣ 'ਚ ਅਸਫਲ ਰਿਹਾ | ਨੇਸਟੋਰੀ ਇਰਾਨਕੁਡਾ ਨੇ ਪਹਿਲੇ ਅੱਧ 'ਚ ਆਸਟ੍ਰੇਲੀਆ ਨੂੰ ਲੀਡ ਦਿਵਾਈ | ਇਰਾਨਕੁਡਾ ਨੇ ਪਾਲ ਓਕੋਨ ਇੰਗਿਟਲਰ ਦੇ ਪਾਸ ਤੋਂ ਬਾਅਦ, ਤੁਰਕੀ ਦੇ ਡਿਫੈਂਸ ਨੂੰ ਤੋੜ ਕੇ ਗੇਂਦ ਨੂੰ ਗੋਲਪੋਸਟ ਦੇ ਪਾਰ ਭੇਜ ਦਿੱਤਾ | ਆਸਟ੍ਰੇਲੀਆ ਨੇ ਪਹਿਲੇ ਅੱਧ ਵਿਚ ਤੁਰਕੀ 'ਤੇ 1-0 ਦੀ ਲੀਡ ਬਣਾਈ ਰੱਖੀ | ਫਿਰ ਆਸਟ੍ਰੇਲੀਆ ਨੇ ਦੂਜੇ ਅੱਧ ਵਿਚ ਆਪਣੀ ਲੀਡ ਦੁੱਗਣੀ ਕਰ ਦਿੱਤੀ ਜਦੋਂ ਕੋਨਰ...

Ad Position 21
No active advertisement
ਅਜੀਤ ਡੈਸਕ 15-06-2026

ਵੈਨਕੂਵਰ (ਕੈਨੇਡਾ), 14 ਜੂਨ (ਮਲਕੀਤ ਸਿੰਘ)-ਆਸਟ੍ਰੇਲੀਆ ਨੇ ਗਰੁੱਪ ਡੀ ਦੇ ਇਕ ਪਾਸੜ ਮੈਚ ਵਿਚ ਤੁਰਕੀ ਨੂੰ 2-0 ਨਾਲ ਹਰਾਇਆ | ਤੁਰਕੀ ਪੂਰੇ ਮੈਚ ਦÏਰਾਨ ਆਸਟ੍ਰੇਲੀਆ ਨੂੰ ਚੁਣÏਤੀ ਦੇਣ 'ਚ ਅਸਫਲ ਰਿਹਾ | ਨੇਸਟੋਰੀ ਇਰਾਨਕੁਡਾ ਨੇ ਪਹਿਲੇ ਅੱਧ 'ਚ ਆਸਟ੍ਰੇਲੀਆ ਨੂੰ ਲੀਡ ਦਿਵਾਈ | ਇਰਾਨਕੁਡਾ ਨੇ ਪਾਲ ਓਕੋਨ ਇੰਗਿਟਲਰ ਦੇ ਪਾਸ ਤੋਂ ਬਾਅਦ, ਤੁਰਕੀ ਦੇ ਡਿਫੈਂਸ ਨੂੰ ਤੋੜ ਕੇ ਗੇਂਦ ਨੂੰ ਗੋਲਪੋਸਟ ਦੇ ਪਾਰ ਭੇਜ ਦਿੱਤਾ | ਆਸਟ੍ਰੇਲੀਆ ਨੇ ਪਹਿਲੇ ਅੱਧ ਵਿਚ ਤੁਰਕੀ 'ਤੇ 1-0 ਦੀ ਲੀਡ ਬਣਾਈ ਰੱਖੀ | ਫਿਰ ਆਸਟ੍ਰੇਲੀਆ ਨੇ ਦੂਜੇ ਅੱਧ ਵਿਚ ਆਪਣੀ ਲੀਡ ਦੁੱਗਣੀ ਕਰ ਦਿੱਤੀ ਜਦੋਂ ਕੋਨਰ ਮੈਟਕਾਫ ਨੇ 75ਵੇਂ ਮਿੰਟ ਵਿਚ ਆਸਟ੍ਰੇਲੀਆ ਲਈ ਗੋਲ ਕੀਤਾ | ਆਸਟ੍ਰੇਲੀਆ ਨੇ ਅੰਤ ਤੱਕ ਇਸ ਲੀਡ ਨੂੰ ਬਣਾਈ ਰੱਖਿਆ |

Ad Position 22
No active advertisement
ਪਿਛਲੀ ਖ਼ਬਰ ਅਮਰੀਕਾ-ਈਰਾਨ ਟਕਰਾਅ ਟਲਿਆ: ਟਰੰਪ ਨੇ ਸ਼ਾਂਤੀ ਸਮਝੌਤੇ ਦਾ ਐਲਾਨ ਕੀਤਾ ਅਗਲੀ ਖ਼ਬਰ ਜਰਮਨੀ ਨੇ ਕੁਰਾਕਾਓ ਨੂੰ 7-1 ਨਾਲ ਹਰਾਇਆ
Ad Position 24