11-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-06-2026

ਪ੍ਰਧਾਨ ਮੰਤਰੀ ਮੋਦੀ ਸਲੋਵਾਕੀਆ ਦੇ ਸਭ ਤੋਂ ਵੱਡੇ ਸਨਮਾਨ, ਦ ਆਰਡਰ ਆਫ਼ ਦ ਵ੍ਹਾਈਟ ਡਬਲ ਕਰਾਸ ਨਾਲ ਸਨਮਾਨਿਤ

ਬ੍ਰਾਤੀਸਲਾਵਾ (ਸਲੋਵਾਕੀਆ), 15 ਜੂਨ - ਸਲੋਵਾਕੀਆ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਆਪਣਾ ਸਭ ਤੋਂ ਵੱਡਾ ਸਨਮਾਨ, ਦ ਆਰਡਰ ਆਫ਼ ਦ ਵ੍ਹਾਈਟ ਡਬਲ ਕਰਾਸ (ਪਹਿਲਾ ਦਰਜਾ) ਪ੍ਰਦਾਨ ਕੀਤਾ। ਸਲੋਵਾਕੀਆ...

Ad Position 21
No active advertisement
ਅਜੀਤ ਡੈਸਕ 15-06-2026

ਬ੍ਰਾਤੀਸਲਾਵਾ (ਸਲੋਵਾਕੀਆ), 15 ਜੂਨ - ਸਲੋਵਾਕੀਆ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਆਪਣਾ ਸਭ ਤੋਂ ਵੱਡਾ ਸਨਮਾਨ, ਦ ਆਰਡਰ ਆਫ਼ ਦ ਵ੍ਹਾਈਟ ਡਬਲ ਕਰਾਸ (ਪਹਿਲਾ ਦਰਜਾ) ਪ੍ਰਦਾਨ ਕੀਤਾ। ਸਲੋਵਾਕੀਆ ਦੇ ਰਾਸ਼ਟਰਪਤੀ ਪੀਟਰ ਪੇਲੇਗ੍ਰਿਨ ਉਨ੍ਹਾਂ ਨੂੰ ਇਹ ਸਨਮਾਨ ਪ੍ਰਦਾਨ ਕੀਤਾ।। ਇਹ ਕਿਸੇ ਦੇਸ਼ ਦੁਆਰਾ ਪ੍ਰਧਾਨ ਮੰਤਰੀ ਮੋਦੀ ਨੂੰ ਦਿੱਤਾ ਗਿਆ 33ਵਾਂ ਗਲੋਬਲ ਸਨਮਾਨ ਹੈ।
ਆਰਡਰ ਆਫ਼ ਦ ਵ੍ਹਾਈਟ ਡਬਲ ਕਰਾਸ (ਪਹਿਲਾ ਦਰਜਾ) ਸਲੋਵਾਕੀਆ ਗਣਰਾਜ ਦੁਆਰਾ ਦਿੱਤਾ ਜਾਣ ਵਾਲਾ ਸਭ ਤੋਂ ਵੱਡਾ ਰਾਜ ਸਨਮਾਨ ਹੈ ਅਤੇ ਸਲੋਵਾਕੀਆ ਦੇ ਰਾਸ਼ਟਰਪਤੀ ਦੁਆਰਾ ਵਿਦੇਸ਼ੀ ਪਤਵੰਤਿਆਂ ਨੂੰ ਸਲੋਵਾਕੀਆ ਨਾਲ ਦੋਸਤਾਨਾ ਸੰਬੰਧਾਂ ਦੇ ਵਿਕਾਸ ਵਿਚ ਅਸਾਧਾਰਨ ਯੋਗਦਾਨ ਦੇ ਨਾਲ-ਨਾਲ ਇਸਦੇ ਵਿਦੇਸ਼ ਨੀਤੀ ਹਿੱਤਾਂ ਅਤੇ ਅੰਤਰਰਾਸ਼ਟਰੀ ਸਥਿਤੀ ਦੇ ਸ਼ਾਨਦਾਰ ਸਮਰਥਨ ਲਈ ਸਨਮਾਨਿਤ ਕੀਤਾ ਜਾਂਦਾ ਹੈ।

Ad Position 22
No active advertisement
ਪਿਛਲੀ ਖ਼ਬਰ ਆਈਵਰੀ ਕੋਸਟ ਨੇ ਇਕਵਾਡੋਰ ਨੂੰ 1-0 ਨਾਲ ਹਰਾਇਆ ਅਗਲੀ ਖ਼ਬਰ ਡੀਜ਼ਲ ਅਤੇ ਏਟੀਐਫ ਦੇ ਨਿਰਯਾਤ 'ਤੇ ਡਿਊਟੀ ਵਧਾਈ ਗਈ
Ad Position 24