ਅੰਮ੍ਰਿਤਸਰ, 20 ਜੂਨ- 29 ਜੂਨ ਨੂੰ ਅਕਾਲ ਤਖ਼ਤ ਸਾਹਿਬ 'ਤੇ ਮਨਪ੍ਰੀਤ ਇਆਲੀ ਪੇਸ਼ ਹੋਣਗੇ। ਜਥੇਦਾਰ ਨੇ ਸਿੱਖ ਵਿਧਾਇਕਾਂ ਨੂੰ ਤਲਬ ਕੀਤਾ ਹੈ। ਮਨਪ੍ਰੀਤ ਇਆਲੀ ਨੇ ਕਿਹਾ ਕਿ ਉਹ ਹਰ ਆਦੇਸ਼ ਦੀ ਪਾਲਣਾ ਕਰੇਗਾਂ ਅਤੇ ਸਰਕਾਰ ਟਕਰਾਅ ਦੀ ਨੀਤੀ ਛੱਡੇ।
ਤਾਜ਼ਾ ਖ਼ਬਰਾਂ
Free
29 ਜੂਨ ਨੂੰ ਅਕਾਲ ਤਖ਼ਤ ਸਾਹਿਬ 'ਤੇ ਪੇਸ਼ ਹੋਣਗੇ ਮਨਪ੍ਰੀਤ ਇਆਲੀ
ਅੰਮ੍ਰਿਤਸਰ, 20 ਜੂਨ- 29 ਜੂਨ ਨੂੰ ਅਕਾਲ ਤਖ਼ਤ ਸਾਹਿਬ 'ਤੇ ਮਨਪ੍ਰੀਤ ਇਆਲੀ...
ਅਜੀਤ ਡੈਸਕ
20-06-2026