28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-06-2026

ਨਿਤਿਨ ਨਬੀਨ ਪਹੁੰਚ ਪਹੁੰਚੇ ਜਲੰਧਰ

ਜਲੰਧਰ, 20 ਜੂਨ (ਸ਼ਿਵ) - ਭਾਰਤੀ ਜਨਤਾ ਪਾਰਟੀ ਦੇ ਕੌਮੀ ਪ੍ਰਧਾਨ ਨਿਤਿਨ ਨਬੀਨ ਅੰਮ੍ਰਿਤਸਰ ਤੋਂ ਜਲੰਧਰ ਪਹੁੰਚ ਗਏ ਹਨ। ਥੋੜੀ ਹੀ ਦੇਰ 'ਚ ਉਹ ਕੰਪਨੀ ਬਾਗ ਚੌਂਕ ਤੋਂ ਰੋਡ ਸ਼ੋਅ ਸ਼ੁਰੂ...

Ad Position 21
No active advertisement
ਅਜੀਤ ਡੈਸਕ 20-06-2026

ਜਲੰਧਰ, 20 ਜੂਨ (ਸ਼ਿਵ) - ਭਾਰਤੀ ਜਨਤਾ ਪਾਰਟੀ ਦੇ ਕੌਮੀ ਪ੍ਰਧਾਨ ਨਿਤਿਨ ਨਬੀਨ ਅੰਮ੍ਰਿਤਸਰ ਤੋਂ ਜਲੰਧਰ ਪਹੁੰਚ ਗਏ ਹਨ। ਥੋੜੀ ਹੀ ਦੇਰ 'ਚ ਉਹ ਕੰਪਨੀ ਬਾਗ ਚੌਂਕ ਤੋਂ ਰੋਡ ਸ਼ੋਅ ਸ਼ੁਰੂ ਕਰਨਗੇ। ਉਨ੍ਹਾਂ ਨਾਲ ਪੰਜਾਬ ਭਾਜਪਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਸਮੇਤ ਕਈ ਭਾਜਪਾ ਆਗੂ ਮੌਜ਼ੂਦ ਹਨ।

Ad Position 22
No active advertisement
ਪਿਛਲੀ ਖ਼ਬਰ ਬਹਾਦੁਰ ਸਿੰਘ ਚੌਹਾਨ ਅਤੇ ਅੰਜੂ ਬੌਬੀ ਜਾਰਜ ਲਾਈਫਟਾਈਮ ਅਚੀਵਮੈਂਟ ਅਵਾਰਡ ਨਾਲ ਸਨਮਾਨਿਤ ਅਗਲੀ ਖ਼ਬਰ ਲੱਖਾਂ ਮੀਟਰਕ ਟਨ ਮਾਲ ਲੈ ਕੇ ਹੋਰਮੁਜ਼ ਜਲਡਮਰੂ ਨੂੰ ਸਫਲਤਾਪੂਰਵਕ ਪਾਰ ਕਰ ਗਏ ਹਨ ਕੱਚੇ ਤੇਲ ਦੇ 3 ਭਾਰਤੀ ਟੈਂਕਰ - ਸਰਬਾ...
Ad Position 24