ਨਵੀਂ ਦਿੱਲੀ, 20 ਜੂਨ - ਬਹਾਦੁਰ ਸਿੰਘ ਚੌਹਾਨ ਅਤੇ ਅੰਜੂ ਬੌਬੀ ਜਾਰਜ ਨੂੰ ਇੰਡੀਅਨ ਐਥਲੈਟਿਕਸ ਅਵਾਰਡਸ ਵਿਚ ਅਥਲੈਟਿਕਸ ਫੈਡਰੇਸ਼ਨ ਆਫ਼ ਇੰਡੀਆ ਵਲੋਂ ਲਾਈਫਟਾਈਮ ਅਚੀਵਮੈਂਟ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ।ਇਸ ਮੌਕੇ ਅੰਜੂ ਬੌਬੀ ਜਾਰਜਨੇ ਕਿਹਾ, "ਮੈਂ ਇਹ ਅਵਾਰਡ ਆਪਣੇ ਪਰਿਵਾਰ, ਆਪਣੇ ਕੋਚ ਅਤੇ ਆਪਣੇ ਪਤੀ ਨੂੰ ਸਮਰਪਿਤ ਕਰਦੀ ਹਾਂ। ਇਹ ਅਵਾਰਡ ਮੇਰੇ ਦਿਲ ਦੇ ਨੇੜੇ ਰਹੇਗਾ..."।
ਤਾਜ਼ਾ ਖ਼ਬਰਾਂ
Free
ਬਹਾਦੁਰ ਸਿੰਘ ਚੌਹਾਨ ਅਤੇ ਅੰਜੂ ਬੌਬੀ ਜਾਰਜ ਲਾਈਫਟਾਈਮ ਅਚੀਵਮੈਂਟ ਅਵਾਰਡ ਨਾਲ ਸਨਮਾਨਿਤ
ਨਵੀਂ ਦਿੱਲੀ, 20 ਜੂਨ - ਬਹਾਦੁਰ ਸਿੰਘ ਚੌਹਾਨ ਅਤੇ ਅੰਜੂ ਬੌਬੀ ਜਾਰਜ ਨੂੰ ਇੰਡੀਅਨ ਐਥਲੈਟਿਕਸ ਅਵਾਰਡਸ ਵਿਚ ਅਥਲੈਟਿਕਸ ਫੈਡਰੇਸ਼ਨ ਆਫ਼ ਇੰਡੀਆ ਵਲੋਂ ਲਾਈਫਟਾਈਮ ਅਚੀਵਮੈਂਟ ਅਵਾਰਡ ਨਾਲ...
ਅਜੀਤ ਡੈਸਕ
20-06-2026