27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-06-2026

ਫੀਫਾ ਵਿਸ਼ਵ ਕੱਪ 2026 : ਅਲਜੀਰੀਆ ਨੇ 2-1 ਨਾਲ ਹਰਾਇਆ ਜਾਰਡਨ ਨੂੰ

ਸਾਂਤਾ ਕਲਾਰਾ (ਅਮਰੀਕਾ), 23 ਜੂਨ - ਫੀਫਾ ਵਿਸ਼ਵ ਕੱਪ 2026 ਦੇ ਗਰੁੱਪ-ਜੇ ਦੇ ਇਕ ਮੁਕਾਬਲੇ ਵਿਚ ਜਾਰਡਨ ਨੂੰ ਅਲਜੀਰੀਆ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ। ਸਾਂਤਾ ਕਲਾਰਾ ਵਿਖੇ ਹੋਏ ਇਸ ਮੈਚ ਵਿਚ ਅਲਜੀਰੀਆ ਨੇ ਜਾਰਡਨ ਨੂੰ...

Ad Position 21
No active advertisement
ਅਜੀਤ ਡੈਸਕ 23-06-2026

ਸਾਂਤਾ ਕਲਾਰਾ (ਅਮਰੀਕਾ), 23 ਜੂਨ - ਫੀਫਾ ਵਿਸ਼ਵ ਕੱਪ 2026 ਦੇ ਗਰੁੱਪ-ਜੇ ਦੇ ਇਕ ਮੁਕਾਬਲੇ ਵਿਚ ਜਾਰਡਨ ਨੂੰ ਅਲਜੀਰੀਆ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ। ਸਾਂਤਾ ਕਲਾਰਾ ਵਿਖੇ ਹੋਏ ਇਸ ਮੈਚ ਵਿਚ ਅਲਜੀਰੀਆ ਨੇ ਜਾਰਡਨ ਨੂੰ 2-1 ਨਾਲ ਹਰਾ ਦਿੱਤਾ।

Ad Position 22
No active advertisement
ਪਿਛਲੀ ਖ਼ਬਰ ਦਿੱਲੀ - 11 ਸਾਲ ਦੀ ਬੱਚੀ ਨਾਲ ਜਬਰ ਜਨਾਹ ਅਤੇ ਕਤਲ ਕਰਨ ਦਾ ਦੋਸ਼ੀ ਪੁਲਿਸ ਮੁਕਾਬਲੇ ਵਿਚ ਜ਼ਖ਼ਮੀ ਅਗਲੀ ਖ਼ਬਰ ਨਸ਼ੀਲੀਆਂ ਗੋਲੀਆਂ ਸਮੇਤ 2 ਕਾਬੂ
Ad Position 24