22-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-06-2026

ਮਮਦੋਟ ਨਾਮਜ਼ਦਗੀਆਂ ਦੌਰਾਨ ਚੱਲੀ ਗੋਲੀ,ਇਕ ਜ਼ਖ਼ਮੀ

ਮਮਦੋਟ/ਫਿਰੋਜ਼ਪੁਰ 25 (ਸੁਖਦੇਵ ਸਿੰਘ ਸੰਗਮ, ਰਜਿੰਦਰ ਸਿੰਘ ਹਾਂਡਾ)- ਨਗਰ ਪੰਚਾਇਤ ਮਮਦੋਟ ਦੀਆਂ ਚੋਣਾਂ ਲਈ ਹੋ ਰਹੀਆਂ ਨਾਮਜ਼ਦਗੀਆਂ ਦੇ ਅੱਜ ਆਖ਼ਰੀ ਦਿਨ ਆਮ ਆਦਮੀ ਪਾਰਟੀ....

Ad Position 21
No active advertisement
ਅਜੀਤ ਡੈਸਕ 25-06-2026

ਮਮਦੋਟ/ਫਿਰੋਜ਼ਪੁਰ 25 (ਸੁਖਦੇਵ ਸਿੰਘ ਸੰਗਮ, ਰਜਿੰਦਰ ਸਿੰਘ  ਹਾਂਡਾ)- ਨਗਰ ਪੰਚਾਇਤ ਮਮਦੋਟ ਦੀਆਂ ਚੋਣਾਂ ਲਈ ਹੋ ਰਹੀਆਂ ਨਾਮਜ਼ਦਗੀਆਂ ਦੇ ਅੱਜ ਆਖ਼ਰੀ ਦਿਨ ਆਮ ਆਦਮੀ ਪਾਰਟੀ, ਸ਼੍ਰੋਮਣੀ ਅਕਾਲੀ ਦਲ ਬਾਦਲ ਅਤੇ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਵਲੋਂ ਆਪਣੇ ਕਾਗਜ਼ ਦਾਖਲ ਕਰਵਾਏ ਜਾ ਰਹੇ ਸਨ ਤੇ ਇਸ ਮੌਕੇ ਹੋਈ ਤਕਰਾਰ ਦੌਰਾਨ ਚੱਲੀ ਗੋਲੀ ਵਿਚ ਇਕ ਵਿਅਕਤੀ ਜ਼ਖ਼ਮੀ ਹੋ ਗਿਆ। ਮੌਕੇ ’ਤੇ ਹਾਲਾਤ ਤਣਾਅ-ਪੂਰਨ ਬਣੇ ਹੋਏ ਹਨ ਤੇ ਸਥਾਨਕ ਪੁਲਿਸ ਦੁਆਰਾ ਸਥਿਤੀ ਨੂੰ ਸੰਭਾਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

Ad Position 22
No active advertisement
ਪਿਛਲੀ ਖ਼ਬਰ ਆਓ ਨਕਲੀ ਵੀਡੀਓ ਵਿਵਾਦ ’ਤੇ ਅੱਜ ਲਾਈਏ ਫੁੱਲ ਸਟਾਪ- ਅਨੁਰਾਗ ਢਾਂਡਾ ਅਗਲੀ ਖ਼ਬਰ ਫਗਵਾੜਾ ਪੁਲ ’ਤੇ ਪਰਾਲੀ ਨਾਲ ਭਰੀਆਂ ਦੋ ਟਰਾਲੀਆਂ ਪਲਟੀਆਂ, ਲੱਗਾ ਲੰਮਾ ਜਾਮ
Ad Position 24