21-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-06-2026

ਗੁਰੂ ਹਰਸਹਾਏ ਨਗਰ ਕੌਂਸਲ ਚੋਣਾਂ ਲਈ 99 ਉਮੀਦਵਾਰਾਂ ਵਲੋਂ ਭਰੀਆਂ ਨਾਮਜ਼ਦਗੀਆਂ

ਗੁਰੂ ਹਰਸਹਾਏ, 25 ਜੂਨ (ਹਰਚਰਨ ਸਿੰਘ ਸੰਧੂ)- ਗੁਰੂ ਹਰਸਹਾਏ ਨਗਰ ਕੌਂਸਲ ਚੋਣਾਂ 2026 ਦੀਆਂ ਚੋਣਾਂ ਲਈ...

Ad Position 21
No active advertisement
ਅਜੀਤ ਡੈਸਕ 25-06-2026

ਗੁਰੂ ਹਰਸਹਾਏ, 25 ਜੂਨ (ਹਰਚਰਨ ਸਿੰਘ ਸੰਧੂ)- ਗੁਰੂ ਹਰਸਹਾਏ ਨਗਰ ਕੌਂਸਲ ਚੋਣਾਂ 2026 ਦੀਆਂ ਚੋਣਾਂ ਲਈ ਕੁਲ 99 ਉਮੀਦਵਾਰਾਂ ਨੇ ਦਰਖਾਸਤ ਭਰੀਆਂ ਹਨ ਜਿਨ੍ਹਾਂ ਵਿਚ ਵਾਰਡ ਨੰਬਰ 1 ਤੋਂ 6 ਉਮੀਦਵਾਰ, ਵਾਰਡ ਨੰਬਰ 2 ਤੋਂ 6 ਉਮੀਦਵਾਰ, ਵਾਰਡ ਨੰਬਰ 3 ਤੋਂ 7 ਉਮੀਦਵਾਰ, ਵਾਰਡ ਨੰਬਰ 4 ਤੋਂ 6 ਉਮੀਦਵਾਰ, ਵਾਰਡ ਨੰਬਰ 5 ਤੋਂ 6 ਉਮੀਦਵਾਰ, ਵਾਰਡ ਨੰਬਰ 6 ਤੋਂ 8 ਉਮੀਦਵਾਰ, ਵਾਰਡ ਨੰਬਰ 7 ਤੋਂ 6 ਉਮੀਦਵਾਰ, ਵਾਰਡ ਨੰਬਰ 8 ਤੋਂ 8 ਉਮੀਦਵਾਰ, ਵਾਰਡ ਨੰਬਰ 9 ਤੋਂ 6 ਉਮੀਦਵਾਰ, ਵਾਰਡ ਨੰਬਰ 10 ਤੋਂ 7 ਉਮੀਦਵਾਰ, ਵਾਰਡ ਨੰਬਰ 11 ਤੋਂ 6 ਉਮੀਦਵਾਰ, ਵਾਰਡ ਨੰਬਰ 12 ਤੋਂ 6 ਉਮੀਦਵਾਰ, ਵਾਰਡ ਨੰਬਰ 13 ਤੋਂ 7 ਉਮੀਦਵਾਰ, ਵਾਰਡ ਨੰਬਰ 14 ਤੋਂ 9 ਉਮੀਦਵਾਰ, ਵਾਰਡ ਨੰਬਰ 15 ਤੋਂ 5 ਉਮੀਦਵਾਰ ਹਨ।

ਇਹਨਾਂ ਵਿਚੋਂ ਕੁੱਲ ਸ਼੍ਰੋਮਣੀ ਅਕਾਲੀ ਦਲ ਵਲੋਂ 24 ਉਮੀਦਵਾਰ ਅਤੇ ਕਾਂਗਰਸ ਵਲੋਂ 29 ਉਮੀਦਵਾਰ ਆਜ਼ਾਦ 14 ਉਮੀਦਵਾਰ ਭਾਜਪਾ ਵਲੋਂ 16 ਉਮੀਦਵਾਰ ਆਪ ਵਲੋਂ 16 ਉਮੀਦਵਾਰ ਕੁਲ 99 ਉਮੀਦਵਾਰਾਂ ਨੇ ਦਰਖਾਸਤਾਂ ਭਰੀਆਂ ਗੁਰੂ ਹਰਸਹਾਏ ਨਗਰ ਕੌਂਸਲ ਦੇ ਕੁੱਲ 15 ਵਾਰਡ ਹਨ।

Ad Position 22
No active advertisement
ਪਿਛਲੀ ਖ਼ਬਰ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਅੱਜ ਬਰਨਾਲਾ ਵਿਖੇ ਲੋਕ ਮਿਲਣੀ ਪ੍ਰੋਗਰਾਮ 'ਚ ਸ਼ਿਰਕਤ ਕੀਤੀ ਗਈ ਅਗਲੀ ਖ਼ਬਰ ਨਗਰ ਕੌਂਸਲ ਗੁਰੂਹਰਸਹਾਏ ਚੋਣਾਂ: 15 ਵਾਰਡਾਂ ਵਿਚ 99 ਉਮੀਦਵਾਰਾਂ ਵਿਚਾਲੇ ਹੋਵੇਗਾ ਮੁਕਾਬਲਾ
Ad Position 24