ਦਿੱਲੀ, 30 ਜੂਨ- ਦਿੱਲੀ ਮੈਟਰੋ ਦੀ ਬਲੂ ਲਾਈਨ 'ਤੇ ਬਰੇਕਡਾਊਨ ਹੋਇਆ ਹੈ। ਮੈਟਰੋ ਬਲੂ ਲਾਈਨ ਵਿਚ ਤਕਨੀਕੀ ਨੁਕਸ ਹੋਣ ਦੀ ਜਾਣਕਾਰੀ ਮਿਲੀ ਹੈ। ਕੌਸ਼ਾਂਬੀ ਵਿਚ ਤਾਰ ਵਿਚ ਨੁਕਸ ਬਾਰੇ ਜਾਣਕਾਰੀ ਹੈ। ਇਸ ਦੌਰਾਨ ਮੈਟਰੋ ਸਟੇਸ਼ਨ 'ਤੇ ਯਾਤਰੀ ਫਸ ਗਏ।
ਤਾਜ਼ਾ ਖ਼ਬਰਾਂ
Free
ਦਿੱਲੀ ਮੈਟਰੋ ਦੀ ਬਲੂ ਲਾਈਨ 'ਤੇ ਹੋਇਆ ਬਰੇਕਡਾਊਨ
ਦਿੱਲੀ, 30 ਜੂਨ- ਦਿੱਲੀ ਮੈਟਰੋ ਦੀ ਬਲੂ ਲਾਈਨ 'ਤੇ ਬਰੇਕਡਾਊਨ ਹੋਇਆ...
ਅਜੀਤ ਡੈਸਕ
30-06-2026