ਨਵੀਂ ਦਿੱਲੀ, 1 ਜੁਲਾਈ - ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇਕ ਵਫ਼ਦ ਵਿਦੇਸ਼ ਮੰਤਰਾਲੇ ਪਹੁੰਚਿਆ। ਇਹ ਵਫ਼ਦ ਪਾਕਿਸਤਾਨ 'ਚ ਗੁਰਦੁਆਰਾ ਸਾਹਿਬ ਦੀ ਇਮਾਰਤ ਢਾਹੁਣ 'ਤੇ ਸਰਕਾਰ ਨਾਲ ਆਪਣੀ ਨਾਰਾਜ਼ਗੀ ਪ੍ਰਗਟ ਕਰਨ ਲਈ ਪਹੁੰਚਿਆ।ਇਸ ਮੌਕੇ ਵਫ਼ਦ ਵਲੋਂ ਵਿਦੇਸ਼ ਮੰਤਰਾਲੇ ਨੂੰ ਇਕ ਮੰਗ ਪੱਤਰ ਸੌਂਪਿਆ ਗਿਆ।
ਤਾਜ਼ਾ ਖ਼ਬਰਾਂ
Free
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇਕ ਵਫ਼ਦ ਪਹੁੰਚਿਆ ਵਿਦੇਸ਼ ਮੰਤਰਾਲੇ
ਨਵੀਂ ਦਿੱਲੀ, 1 ਜੁਲਾਈ - ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇਕ ਵਫ਼ਦ ਵਿਦੇਸ਼ ਮੰਤਰਾਲੇ ਪਹੁੰਚਿਆ। ਇਹ ਵਫ਼ਦ ਪਾਕਿਸਤਾਨ 'ਚ ਗੁਰਦੁਆਰਾ ਸਾਹਿਬ ਦੀ ਇਮਾਰਤ ਢਾਹੁਣ 'ਤੇ ਸਰਕਾਰ ਨਾਲ ਆਪਣੀ ਨਾਰਾਜ਼ਗੀ ਪ੍ਰਗਟ ਕਰਨ ਲਈ...
ਅਜੀਤ ਡੈਸਕ
01-07-2026