31-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-07-2026

ਜਰਮਨ ਵਿਚ ਝੀਲ ਵਿਚ ਡੁੱਬਣ ਨਾਲ ਨੌਜਵਾਨ ਦੀ ਹੋਈ ਮੌਤ

ਬਿਆਸ, 3 ਜੁਲਾਈ (ਨਰਿੰਦਰ ਸਿੰਘ)- ਕਸਬਾ ਬਿਆਸ ਨੇੜੇ ਪਿੰਡ ਬੁੱਢਾ ਥੇਹ ਦੇ ਨੌਜਵਾਨ ਦੀ ਵਿਦੇਸ਼ੀ...

Ad Position 21
No active advertisement
ਅਜੀਤ ਡੈਸਕ 03-07-2026

ਬਿਆਸ, 3 ਜੁਲਾਈ (ਨਰਿੰਦਰ ਸਿੰਘ)- ਕਸਬਾ ਬਿਆਸ ਨੇੜੇ ਪਿੰਡ ਬੁੱਢਾ ਥੇਹ ਦੇ ਨੌਜਵਾਨ ਦੀ ਵਿਦੇਸ਼ੀ ਧਰਤੀ ਜਰਮਨ ਵਿਚ ਝੀਲ ਵਿਚ ਡੁੱਬ ਜਾਣ ਨਾਲ ਮੌਤ ਹੋ ਗਈ। ਜਾਣਕਾਰੀ ਦੇ ਅਨੁਸਾਰ, ਨੌਜਵਾਨ ਹਰਸ਼ਪ੍ਰੀਤ ਸਿੰਘ ਕਰੀਬ ਡੇਢ ਸਾਲ ਪਹਿਲਾਂ ਵਿਦੇਸ਼ ਗਿਆ ਸੀ। ਇਸ ਦੌਰਾਨ ਪੂਰੇ ਪਿੰਡ ਵਿਚ ਸੋਗ ਦੀ ਲਹਿਰ ਫੈਲ ਗਈ ਹੈ।

ਜਾਣਕਾਰੀ ਦੇ ਅਨੁਸਾਰ, ਜਰਮਨ ਵਿਚ ਬੀਚ ਤੇ ਦੋਸਤਾਂ ਨਾਲ ਨਹਾਉਣ ਗਏ 17 ਸਾਲਾਂ ਨੌਜਵਾਨ ਦੀ ਮੌਤ ਹੋ ਗਈ। ਨੌਜਵਾਨ ਆਪਣੇ ਪਿਤਾ ਕੋਲ ਪੁਰਤਗਾਲ ਘੁੰਮਣ ਗਿਆ ਸੀ ਅਤੇ ਉਥੋਂ ਜਰਮਨ ਲਈ ਘੁੰਮਣ ਚਲਾ ਗਿਆ। ਉਥੇ ਜਰਮਨ ਵਿਚ ਜਦੋਂ ਹਰਸ਼ਦੀਪ ਬੀਚ ਤੇ ਦੋਸਤਾਂ ਨਾਲ ਨਹਾਉਣ ਗਿਆ ਤੇ ਉਥੇ ਇਹ ਹਾਦਸਾ ਹੋ ਗਿਆ ਤੇ ਡੁੱਬਣ ਨਾਲ ਉਸਦੀ ਮੌਤ ਹੋ ਗਈ।

Ad Position 22
No active advertisement
ਪਿਛਲੀ ਖ਼ਬਰ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ 'ਤੇ ਕੱਸਿਆ ਤੰਨਜ ਅਗਲੀ ਖ਼ਬਰ ਡੇਰਾਬੱਸੀ ਦੇ ਪਿੰਡ ਬਡਾਣਾ 'ਚ ਸਰਕਾਰੀ ਯੋਜਨਾ ਦਾ ਫਾਰਮ ਭਰਨ 'ਚ ਦੇਰੀ ਕਾਰਨ ਆਂਗਣਵਾੜੀ ਵਰਕਰ ਦੀ ਕੁੱਟਮਾਰ
Ad Position 24