18-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-07-2026

ਵਿਜੇ ਸਾਂਪਲਾ ਨੂੰ ਆਪਣੀ ਲੀਗਲ ਟੀਮ ਨੂੰ ਨਾਲ ਲੈ ਕੇ ਸਿਟ ਅੱਗੇ ਪੇਸ਼ ਹੋਣ ਦੀ ਮਿਲੀ ਇਜਾਜ਼ਤ

ਚੰਡੀਗੜ੍ਹ, 7 ਜੁਲਾਈ (ਸੰਦੀਪ ਮਾਹਨਾ)- ਭਾਜਪਾ ਦੇ ਸੀਨੀਅਰ ਆਗੂ ਅਤੇ ਐਸ. ਸੀ. ਕਮਿਸ਼ਨ ਦੇ ਸਾਬਕਾ ਚੇਅਰਮੈਨ ਵਿਜੇ ਸਾਂਪਲਾ ਐਸ. ਆਈ. ਟੀ. ਮੁਹਰੇ ਪੇਸ਼ ਹੋਣ ਲਈ ਚੰਡੀਗੜ੍ਹ ਦੇ ਸੈਕਟਰ....

Ad Position 21
No active advertisement
ਅਜੀਤ ਡੈਸਕ 07-07-2026

ਚੰਡੀਗੜ੍ਹ, 7 ਜੁਲਾਈ (ਸੰਦੀਪ ਮਾਹਨਾ)- ਭਾਜਪਾ ਦੇ ਸੀਨੀਅਰ ਆਗੂ ਅਤੇ ਐਸ. ਸੀ. ਕਮਿਸ਼ਨ ਦੇ ਸਾਬਕਾ ਚੇਅਰਮੈਨ ਵਿਜੇ ਸਾਂਪਲਾ ਐਸ. ਆਈ. ਟੀ. ਮੁਹਰੇ ਪੇਸ਼ ਹੋਣ ਲਈ ਚੰਡੀਗੜ੍ਹ ਦੇ ਸੈਕਟਰ 32 ਸਥਿਤ ਪੰਜਾਬ ਪੁਲਿਸ ਆਫਿਸਰ ਇੰਸਟੀਚਿਊਟ ਪਹੁੰਚੇ। ਵਿਜੇ ਸਾਂਪਲਾ ਨੂੰ ਇਕੱਲੇ ਅੰਦਰ ਜਾਣ ਦੀ ਗੱਲ ਆਖ ਗੇਟ ’ਤੇ ਹੀ ਰੋਕ ਦਿੱਤਾ ਗਿਆ ਸੀ, ਉੱਧਰ ਸਾਂਪਲਾ ਆਪਣੀ ਲੀਗਲ ਟੀਮ ਨੂੰ ਨਾਲ ਲਿਜਾਉਣ ਲਈ ਬਜਿੱਦ ਸਨ। ਵਿਜੇ ਸਾਂਪਲਾ ਨੂੰ ਆਪਣੀ ਲੀਗਲ ਟੀਮ ਨੂੰ ਨਾਲ ਲੈ ਕੇ ਸਿੱਟ ਅੱਗੇ ਪੇਸ਼ ਹੋਣ ਦੀ ਇਜਾਜ਼ਤ ਮਿਲ ਗਈ ਹੈ। ਸਾਂਪਲਾ ਦਾ ਕਹਿਣਾ ਹੈ ਕਿ ਸਿਟ ਵਲੋਂ ਉਨ੍ਹਾਂ ਨੂੰ 179 ਤਹਿਤ ਨੋਟਿਸ ਭੇਜਿਆ ਗਿਆ ਹੈ। ਜਿਸ ਤਹਿਤ ਸਿਟ ਵਲੋਂ ਪੁੱਛਗਿੱਛ ਦੌਰਾਨ ਪੁੱਛੇ ਜਾਣ ਵਾਲੇ ਸਵਾਲਾਂ ਦਾ ਜਵਾਬ ਦੇਣ ਲਈ ਉਨ੍ਹਾਂ ਦੀ ਲੀਗਲ ਟੀਮ ਦਾ ਨਾਲ ਹੋਣਾ ਲਾਜ਼ਮੀ ਹੈ ਤੇ ਕਾਨੂੰਨ ਵੀ ਇਸ ਦੀ ਇਜ਼ਾਜਤ ਦਿੰਦਾ ਹੈ।

Ad Position 22
No active advertisement
ਪਿਛਲੀ ਖ਼ਬਰ ਭਾਰਤ-ਇੰਡੋਨੇਸ਼ੀਆ ਵਲੋਂ ਬ੍ਰਹਮੋਸ, ਐਸਟਰਾ ਸਮਝੌਤੇ 'ਤੇ ਦਸਤਖਤ, ਪੁਲਾੜ ਖੇਤਰ ਵਿਚ ਸਹਿਯੋਗ ਲਈ ਪ੍ਰਗਟਾਈ ਸਹਿਮਤੀ ਅਗਲੀ ਖ਼ਬਰ ਟਰੱਕ ਦੀ ਲਪੇਟ 'ਚ ਆਉਣ ਨਾਲ ਵਿਅਕਤੀ ਦੀ ਮੌਤ
Ad Position 24