ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-07-2026

ਕੱਲ੍ਹ ਤੋਂ ਸ਼ੁਰੂ ਹੋਵੇਗੀ ਭਗਵਨਾ ਜਗਨਨਾਥ ਦੀ ਰੱਥ ਯਾਤਰਾ

ਭੁਵਨੇਸ਼ਵਰ, 15 ਜੁਲਾਈ- ਭਗਵਾਨ ਜਗਨਨਾਥ ਦੀ ਰੱਥ ਯਾਤਰਾ ਵੀਰਵਾਰ, 16 ਜੁਲਾਈ ਨੂੰ ਓਡੀਸ਼ਾ ਦੇ ਪੁਰੀ ਵਿਚ ਸ਼ੁਰੂ ਹੋਵੇਗੀ। ਇਹ ਸ਼ਾਨਦਾਰ ਤਿਉਹਾਰ 24 ਜੁਲਾਈ ਤੱਕ ਜਾਰੀ ਰਹੇਗਾ....

Ad Position 21
No active advertisement
ਅਜੀਤ ਡੈਸਕ 15-07-2026

ਭੁਵਨੇਸ਼ਵਰ, 15 ਜੁਲਾਈ- ਭਗਵਾਨ ਜਗਨਨਾਥ ਦੀ ਰੱਥ ਯਾਤਰਾ ਵੀਰਵਾਰ, 16 ਜੁਲਾਈ ਨੂੰ ਓਡੀਸ਼ਾ ਦੇ ਪੁਰੀ ਵਿਚ ਸ਼ੁਰੂ ਹੋਵੇਗੀ। ਇਹ ਸ਼ਾਨਦਾਰ ਤਿਉਹਾਰ 24 ਜੁਲਾਈ ਤੱਕ ਜਾਰੀ ਰਹੇਗਾ, ਜਿਸ ਵਿਚ 10 ਲੱਖ ਤੋਂ ਵੱਧ ਸ਼ਰਧਾਲੂਆਂ ਦੇ ਹਿੱਸਾ ਲੈਣ ਦੀ ਉਮੀਦ ਹੈ। ਪੁਰੀ ਵਿਚ ਹੋਟਲ ਅਤੇ ਲਾਜ ਪਹਿਲਾਂ ਹੀ ਰੱਥ ਯਾਤਰਾ ਲਈ ਪੂਰੀ ਤਰ੍ਹਾਂ ਬੁੱਕ ਹੋ ਚੁੱਕੇ ਹਨ।

ਜ਼ਿਲ੍ਹਾ ਪ੍ਰਸ਼ਾਸਨ ਦੇ ਅਨੁਸਾਰ ਇਸ ਸਾਲ ਫਰਵਰੀ ਵਿਚ ਬੁਕਿੰਗ ਸ਼ੁਰੂ ਹੋ ਗਈ ਸੀ। ਮੰਦਰ ਅਤੇ ਰੱਥ ਯਾਤਰਾ ਰੂਟ ਦੇ ਨੇੜੇ ਹੋਟਲ ਅਤੇ ਲਾਜ ਸਭ ਤੋਂ ਵੱਧ ਮੰਗ ਵਿਚ ਹਨ। 

ਹੋਟਲ ਅਤੇ ਲਾਜ ਦੀਆਂ ਦਰਾਂ ਪਿਛਲੇ ਸਾਲ ਦੇ ਮੁਕਾਬਲੇ 10 ਗੁਣਾ ਤੱਕ ਵਧੀਆਂ ਹਨ। ਜਿਨ੍ਹਾਂ ਲਾਜਾਂ ਦੀ ਆਮ ਤੌਰ 'ਤੇ ਕੀਮਤ 1,500 ਤੋਂ 2,000 ਰੁਪਏ ਹੁੰਦੀ ਹੈ, ਉਨ੍ਹਾਂ ਦੀ ਕੀਮਤ ਹੁਣ ਰੱਥ ਯਾਤਰਾ ਦੌਰਾਨ ਤਿੰਨ ਦਿਨਾਂ ਲਈ 50,000 ਰੁਪਏ ਤੱਕ ਹੋ ਸਕਦੀ ਹੈ। ਪੂਰੇ ਸ਼ਹਿਰ ਵਿਚ ਲਗਭਗ 1,200 ਹੋਟਲ ਹਨ।

Ad Position 22
No active advertisement
ਪਿਛਲੀ ਖ਼ਬਰ ⭐️ਮਾਣਕ ਮੋਤੀ ⭐️ ਅਗਲੀ ਖ਼ਬਰ ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਏਕਨਾਥ ਸ਼ਿੰਦੇ ਅਮਿਤ ਸ਼ਾਹ ਦੇ ਘਰ ਪਹੁੰਚੇ
Ad Position 24
No active advertisement