ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-07-2026

ਅਭਿਨਵ ਨੇਹਰਾ ਤਗਮੇ ਦੀ ਦੌੜ ਤੋਂ ਬਾਹਰ

ਗਲਾਸਗੋ,(ਹਰਜੀਤ ਸਿੰਘ ਦੁਸਾਂਝ ਪੁਆਦੜਾ) - ਗਲਾਸਗੋ ਰਾਸ਼ਟਰਮੰਡਲ ਖੇਡਾਂ ਦੀ ਪੁਰਸ਼ਾਂ ਦੀ 1500 ਮੀਟਰ ਫ੍ਰੀਸਟਾਈਲ ਫਾਸਟੈਸਟ ਹੀਟ ਵਿੱਚ ਭਾਰਤ ਦੇ ਅਭਿਨਵ ਨੇਹਰਾ 15:36.25 ਮਿੰਟ ਦੇ ਸਮੇਂ...

Ad Position 21
No active advertisement
ਅਜੀਤ ਡੈਸਕ 30-07-2026

ਗਲਾਸਗੋ,(ਹਰਜੀਤ ਸਿੰਘ ਦੁਸਾਂਝ ਪੁਆਦੜਾ) - ਗਲਾਸਗੋ ਰਾਸ਼ਟਰਮੰਡਲ ਖੇਡਾਂ ਦੀ ਪੁਰਸ਼ਾਂ ਦੀ 1500 ਮੀਟਰ ਫ੍ਰੀਸਟਾਈਲ ਫਾਸਟੈਸਟ ਹੀਟ ਵਿੱਚ ਭਾਰਤ ਦੇ ਅਭਿਨਵ ਨੇਹਰਾ 15:36.25 ਮਿੰਟ ਦੇ ਸਮੇਂ ਨਾਲ ਸੱਤਵੇਂ ਸਥਾਨ ’ਤੇ ਰਹੇ। ਇਸ ਪ੍ਰਦਰਸ਼ਨ ਨਾਲ ਉਹ ਤਗਮੇ ਦੀ ਦੌੜ ਵਿੱਚ ਜਗ੍ਹਾ ਨਹੀਂ ਬਣਾ ਸਕੇ। ਮੁਕਾਬਲੇ ਵਿੱਚ ਆਸਟ੍ਰੇਲੀਆ ਦੇ ਸੈਮ ਸ਼ਾਰਟ ਨੇ 14:42.11 ਦੇ ਸਮੇਂ ਨਾਲ ਪਹਿਲਾ ਸਥਾਨ ਹਾਸਲ ਕੀਤਾ।

Ad Position 22
No active advertisement
ਅਗਲੀ ਖ਼ਬਰ ਆਪਣੀ ਜ਼ਿੰਮੇਵਾਰੀ ਤੋਂ ਨਹੀਂ ਭੱਜ ਸਕਦੇ ਕੇਂਦਰੀ ਗ੍ਰਹਿ ਮੰਤਰੀ- ਕਾਂਗਰਸ ਪ੍ਰਧਾਨ https://www.ajitjalandhar.com/st...
Ad Position 24
No active advertisement