05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-07-2026

ਸੈਂਸਰ ਸਰਟੀਫਿਕੇਟ ਦੀ ਉਡੀਕ ’ਚ ਫ਼ਿਲਮ ‘ਦਸਤਾਰ’

ਚੰਡੀਗੜ੍ਹ, 15 ਜੁਲਾਈ- ਦਸਤਾਰ ਫ਼ਿਲਮ ਦੀ ਸਕ੍ਰੀਨਿੰਗ ਹੋ ਚੁੱਕੀ ਹੈ ਪਰ ਫ਼ਿਲਮ ਨੂੰ ਸੈਂਸਰ ਸਰਟੀਫਿਕੇਟ ਅਜੇ ਤੱਕ ਨਹੀਂ ਮਿਲਿਆ ਹੈ। ਸਤਲੁਜ ਤੋਂ ਬਾਅਦ ਹੁਣ ਤੱਕ ਸੈਂਸਰ ਸਰਟੀਫਿਕੇਟ ਪੈਂਡਿੰਗ ਹੈ।

Ad Position 21
No active advertisement
ਅਜੀਤ ਡੈਸਕ 15-07-2026

ਚੰਡੀਗੜ੍ਹ, 15 ਜੁਲਾਈ- ਦਸਤਾਰ ਫ਼ਿਲਮ ਦੀ ਸਕ੍ਰੀਨਿੰਗ ਹੋ ਚੁੱਕੀ ਹੈ ਪਰ ਫ਼ਿਲਮ ਨੂੰ ਸੈਂਸਰ ਸਰਟੀਫਿਕੇਟ ਅਜੇ ਤੱਕ ਨਹੀਂ ਮਿਲਿਆ ਹੈ। ਸਤਲੁਜ ਤੋਂ ਬਾਅਦ ਹੁਣ ਤੱਕ ਸੈਂਸਰ ਸਰਟੀਫਿਕੇਟ ਪੈਂਡਿੰਗ ਹੈ।

Ad Position 22
No active advertisement
ਪਿਛਲੀ ਖ਼ਬਰ ਭਾਰਤ ਅਮਰੀਕਾ ਫ੍ਰੀ ਡੀਲ ਦੇ ਵਿਰੋਧ ’ਚ ਕਿਸਾਨਾਂ ਵਲੋਂ ਮੋਟਰਸਾਈਕਲ ਮਾਰਚ ਅਗਲੀ ਖ਼ਬਰ ਪੰਜਾਬ ਦੇ ਸਾਰੇ ਆਗੂਆਂ ਨਾਲ ਮੁਲਾਕਾਤ ਸੰਬੰਧੀ ਹਾਈਕਮਾਂਡ ਨੂੰ ਸੌਂਪੀ ਗਈ ਹੈ ਪੂਰੀ ਰਿਪੋਰਟ- ਭੁਪੇਸ਼ ਬਘੇਲ
Ad Position 24