28-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-07-2026

ਸਟਾਫ਼ ਦੀ ਘਾਟ ਦੇ ਚਲਦਿਆਂ ਮਾਪਿਆਂ ਵਲੋਂ ਸਕੂਲ ਆਫ਼ ਐਮੀਨੈਂਸ ਰਾਮਨਗਰ ਅੱਗੇ ਧਰਨਾ

ਮੌੜ ਮੰਡੀ, (ਬਠਿੰਡਾ),18 ਜੁਲਾਈ (ਗੁਰਜੀਤ ਸਿੰਘ ਕਮਾਲੂ)- ਮੌੜ ਮੰਡੀ ਦੇ ਲਾਗਲੇ ਪਿੰਡ ਰਾਮਨਗਰ ਦੇ ਸਕੂਲ ਆਫ਼ ਐਮੀਨੈਂਸ ਵਿਚ ਸਟਾਫ਼ ਦੀ ਵੱਡੀ ਘਾਟ ਦੇ ਚਲਦਿਆਂ ਮਾਪਿਆਂ ਵਲੋਂ ਅਧਿਆਪਕਾਂ....

Ad Position 21
No active advertisement
ਅਜੀਤ ਡੈਸਕ 18-07-2026

ਮੌੜ ਮੰਡੀ, (ਬਠਿੰਡਾ),18 ਜੁਲਾਈ (ਗੁਰਜੀਤ ਸਿੰਘ ਕਮਾਲੂ)- ਮੌੜ ਮੰਡੀ ਦੇ ਲਾਗਲੇ ਪਿੰਡ ਰਾਮਨਗਰ ਦੇ ਸਕੂਲ ਆਫ਼ ਐਮੀਨੈਂਸ ਵਿਚ ਸਟਾਫ਼ ਦੀ ਵੱਡੀ ਘਾਟ ਦੇ ਚਲਦਿਆਂ ਮਾਪਿਆਂ ਵਲੋਂ ਅਧਿਆਪਕਾਂ ਦੀ ਘਾਟ ਨੂੰ ਪੂਰਾ ਕਰਵਾਉਣ ਲਈ ਅੱਜ ਸਕੂਲ ਆਫ਼ ਐਮੀਨੈਂਸ ਅੱਗੇ ਧਰਨਾ ਦਿੱਤਾ ਜਾ ਰਿਹਾ ਹੈ। ਮਾਪਿਆਂ ਦਾ ਕਹਿਣਾ ਹੈ ਕਿ ਇਸ ਸਕੂਲ ਵਿਚ 38 ਅਧਿਆਪਕ ਚਾਹੀਦੇ ਹਨ ਜਦਕਿ ਇਸ ਵਕਤ ਸਿਰਫ 22 ਅਧਿਆਪਕ ਹੀ ਹਨ। ਜ਼ਰੂਰੀ ਵਿਸ਼ਿਆਂ ਦੇ 16 ਅਧਿਆਪਕਾਂ ਦੀ ਘਾਟ ਹੈ, ਜਿਸ ਕਾਰਨ ਬੱਚਿਆਂ ਦੀ ਪੜਾਈ ਦਾ ਨੁਕਸਾਨ ਹੋ ਰਿਹਾ ਹੈ।

Ad Position 22
No active advertisement
ਪਿਛਲੀ ਖ਼ਬਰ ਕੰਗਨਾ ਰਣੌਤ ਖ਼ਿਲਾਫ਼ ਮਾਣਹਾਨੀ ਕੇਸ ਦੀ ਸੁਣਵਾਈ 3 ਅਗਸਤ ਨੂੰ ਅਗਲੀ ਖ਼ਬਰ ਕੁਝ ਸਮੇਂ ’ਚ ਲਾਂਚ ਹੋਵੇਗਾ ਭਾਰਤ ਦਾ ਪਹਿਲਾ ਨਿੱਜੀ ਔਰਬਿਟਲ ਰਾਕੇਟ
Ad Position 24