11-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-07-2026

ਕਨਾਟ ਪਲੇਸ ’ਚ ਸ਼ਾਮ 6:30 ਵਜੇ ਤੱਕ ਬਾਜ਼ਾਰ ਬੰਦ ਕਰਨ ਦੀ ਅਪੀਲ

ਨਵੀਂ ਦਿੱਲੀ, 23 ਜੁਲਾਈ- ਨਵੀਂ ਦਿੱਲੀ ਟਰੇਡਰਜ਼ ਐਸੋਸੀਏਸ਼ਨ (ਐਨਡੀਟੀਏ) ਨੇ ਕਨਾਟ...

Ad Position 21
No active advertisement
ਅਜੀਤ ਡੈਸਕ 23-07-2026

ਨਵੀਂ ਦਿੱਲੀ, 23 ਜੁਲਾਈ- ਨਵੀਂ ਦਿੱਲੀ ਟਰੇਡਰਜ਼ ਐਸੋਸੀਏਸ਼ਨ (ਐਨਡੀਟੀਏ) ਨੇ ਕਨਾਟ ਪਲੇਸ ਦੇ ਸਾਰੇ ਦੁਕਾਨਦਾਰਾਂ, ਦਫ਼ਤਰਾਂ ਅਤੇ ਰੈਸਟੋਰੈਂਟਾਂ ਨੂੰ 23 ਜੁਲਾਈ 2026 ਨੂੰ ਸ਼ਾਮ 6:30 ਵਜੇ ਤੱਕ ਬੰਦ ਕਰਨ ਦੀ ਅਪੀਲ ਕੀਤੀ ਹੈ।

ਐਸੋਸੀਏਸ਼ਨ ਮੁਤਾਬਕ, ਇਲਾਕੇ ਦੀ “ਗੰਭੀਰ ਸਥਿਤੀ” ਦੇ ਮੱਦੇਨਜ਼ਰ ਇਹ ਫ਼ੈਸਲਾ ਐਨ.ਡੀ.ਐਮ.ਸੀ. ਚੇਅਰਮੈਨ ਅਤੇ ਵਾਈਸ ਚੇਅਰਮੈਨ ਦੀ ਸਲਾਹ ਤੋਂ ਬਾਅਦ ਲਿਆ ਗਿਆ ਹੈ।

Ad Position 22
No active advertisement
ਪਿਛਲੀ ਖ਼ਬਰ ਭਾਰਤ-ਜ਼ਿੰਬਾਬਵੇ ਪਹਿਲਾ ਵਨਡੇ : ਟਾਸ ਜਿੱਤ ਕੇ ਭਾਰਤ ਵਲੋਂ ਪਹਿਲਾਂ ਗੇਂਦਬਾਜ਼ੀ ਦਾ ਫ਼ੈਸਲਾ ਅਗਲੀ ਖ਼ਬਰ ਭਦੋੜ ’ਚ 11 ਕਰੋੜ ਰੁਪਏ ਦੀ ਲਾਗਤ ਨਾਲ ਖੇਤਾਂ ਨੂੰ ਮਿਲਣ ਵਾਲੇ ਨਹਿਰੀ ਪਾਣੀ ਦਾ ਕੀਤਾ ਗਿਆ ਉਦਘਾਟਨ
Ad Position 24