28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-07-2026

ਪਟਿਆਲਾ ਵਿਚ ਜ਼ਹਿਰੀਲੀ ਗੈਸ ਚੜ੍ਹਨ ਕਾਰਣ 2 ਨੌਜਵਾਨਾਂ ਦੀ ਮੌਤ

ਪਟਿਆਲਾ, 28 ਜੁਲਾਈ- ਪਟਿਆਲਾ ਵਿਚ ਸੀਵਰੇਜ ਸਾਫ਼ ਕਰਦਿਆਂ ਵੱਡਾ ਹਾਦਸਾ...

Ad Position 21
No active advertisement
ਅਜੀਤ ਡੈਸਕ 28-07-2026

ਪਟਿਆਲਾ, 28 ਜੁਲਾਈ- ਪਟਿਆਲਾ ਵਿਚ ਸੀਵਰੇਜ ਸਾਫ਼ ਕਰਦਿਆਂ ਵੱਡਾ ਹਾਦਸਾ ਵਾਪਰਿਆ ਹੈ। ਜ਼ਹਿਰੀਲੀ ਗੈਸ ਚੜ੍ਹਨ ਕਾਰਣ 2 ਨੌਜਵਾਨਾਂ ਦੀ ਮੌਤ ਹੋ ਗਈ। ਮਕਾਨ ਦੀ ਸੀਵਰੇਜ ਲਾਈਨ ਸਾਫ਼ ਕਰਦੇ ਸਮੇਂ ਹਾਦਸਾ ਹੋਇਆ। ਜਾਣਕਾਰੀ ਦੇ ਅਨੁਸਾਰ ਘਰਾਂ ਵਿਚ ਦੋਵੇਂ ਜਾਣੇ ਸੀਵਰੇਜ ਅਤੇ ਨਾਲੀਆਂ ਦੀ ਸਫਾਈ ਦਾ ਕੰਮ ਕਰਦੇ ਸਨ। ਇਸ ਮਗਰੋਂ ਇਲਾਕੇ ਵਿਚ ਸੋਗ ਦੀ ਲਹਿਰ ਫੈਲ ਗਈ ਹੈ।

Ad Position 22
No active advertisement
ਪਿਛਲੀ ਖ਼ਬਰ ਹੁਣ 4,000 ਕੁਇੰਟਲ ਤੋਂ ਵੱਧ ਖੰਡ ਦਾ ਭੰਡਾਰ ਨਹੀਂ ਕਰ ਸਕਣਗੇ ਡੀਲਰ ਅਗਲੀ ਖ਼ਬਰ ਚੰਬਾ ’ਚ ਡੂੰਘੀ ਖੱਡ ਵਿਚ ਡਿੱਗੀ ਕਾਰ, 5 ਲੋਕਾਂ ਦੀ ਮੌਤ
Ad Position 24