08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-08-2026

ਹੰਡੇਸਰਾ ਖੇਤਰ ਵਿਚ ਵਿਕਾਸ ਕਾਰਜਾਂ ਨੂੰ ਮਿਲੀ ਰਫ਼ਤਾਰ, 25 ਲੱਖ ਦੇ ਕੰਮ ਸ਼ੁਰੂ

ਲਾਲੜੂ (ਮੁਹਾਲੀ), 8 ਅਗਸਤ (ਰਾਜਬੀਰ ਸਿੰਘ) - ਹਲਕਾ ਡੇਰਾਬੱਸੀ ਦੇ ਹੰਡੇਸਰਾ ਖੇਤਰ ਵਿਚ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਵਲੋਂ ਪਿੰਡ ਖੇਲਣ, ਰਜਾਪੁਰ, ਜੋਧਪੁਰ ਅਤੇ ਮਾਲਣ ਵਿਚ ਲੋਕ ਮਿਲਣੀਆਂ ਕਰਕੇ 25 ਲੱਖ ਰੁਪਏ ਦੇ ਗਲੀਆਂ-ਨਾਲੀਆਂ...

Ad Position 21
No active advertisement
ਅਜੀਤ ਡੈਸਕ 08-08-2026

ਲਾਲੜੂ (ਮੁਹਾਲੀ), 8 ਅਗਸਤ (ਰਾਜਬੀਰ ਸਿੰਘ) - ਹਲਕਾ ਡੇਰਾਬੱਸੀ ਦੇ ਹੰਡੇਸਰਾ ਖੇਤਰ ਵਿਚ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਵਲੋਂ ਪਿੰਡ ਖੇਲਣ, ਰਜਾਪੁਰ, ਜੋਧਪੁਰ ਅਤੇ ਮਾਲਣ ਵਿਚ ਲੋਕ ਮਿਲਣੀਆਂ ਕਰਕੇ 25 ਲੱਖ ਰੁਪਏ ਦੇ ਗਲੀਆਂ-ਨਾਲੀਆਂ ਦੇ ਵਿਕਾਸ ਕਾਰਜਾਂ ਦੀ ਸ਼ੁਰੂਆਤ ਕਰਵਾਈ ਗਈ। ‘ਮੇਰਾ ਘਰ ਮੇਰੇ ਨਾਮ’ ਯੋਜਨਾ ਤਹਿਤ 112 ਪਰਿਵਾਰਾਂ ਨੂੰ ਮਾਲਕਾਨਾ ਹੱਕ ਸਰਟੀਫ਼ਿਕੇਟ ਵੰਡੇ ਗਏ। ਵਿਧਾਇਕ ਨੇ ਲੋਕਾਂ ਦੀਆਂ ਸਮੱਸਿਆਵਾਂ ਸੁਣਦਿਆਂ ਜਾਇਜ਼ ਮੰਗਾਂ ਦੇ ਪਹਿਲ ਦੇ ਆਧਾਰ ’ਤੇ ਹੱਲ ਦਾ ਭਰੋਸਾ ਦਿੱਤਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਪਿੰਡਾਂ ਦੇ ਸਰਵਪੱਖੀ ਵਿਕਾਸ ਲਈ ਵਚਨਬੱਧ ਹੈ।

Ad Position 22
No active advertisement
ਪਿਛਲੀ ਖ਼ਬਰ ਮੁੱਖ ਮੰਤਰੀ ਭਗਵੰਤ ਮਾਨ ਨੇ 866 ਹੋਰ ਨੌਜਵਾਨਾਂ ਨੂੰ ਸੌਂਪੇ ਨਿਯੁਕਤੀ ਪੱਤਰ ਅਗਲੀ ਖ਼ਬਰ ਤਬਾਦਲੇ ਸੇਵਾ ਦਾ ਹਿੱਸਾ ਹਨ - ਗੁਰਪ੍ਰੀਤ ਸਿੰਘ ਭੁੱਲਰ ਨੂੰ ਅੰਮ੍ਰਿਤਸਰ ਪੁਲਿਸ ਕਮਿਸ਼ਨਰ ਦੇ ਅਹੁਦੇ ਤੋਂ ਹਟਾਏ ਜਾਣ 'ਤੇ...
Ad Position 24