ਜਲੰਧਰ, 11 ਅਗਸਤ (ਦਵਿੰਦਰ) - ਜਲੰਧਰ ਨਗਰ ਨਿਗਮ ਦੇ ਮੇਅਰ ਵਿਨੀਤ ਧੀਰ ਨੇ ਇਕ ਕੌਂਸਲਰ ਅਤੇ ਯੂਥ ਕਾਂਗਰਸ ਨੇਤਾ ਦੇ ਪੁੱਤਰ ਅੰਸ਼ੁਮਨ ਕਾਲੀਆ ਨੂੰ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਕਰਵਾਇਆ ਹੈ। ਪਾਰਟੀ ਦੇ ਪੰਜਾਬ ਪ੍ਰਧਾਨ ਅਮਨ ਅਰੋੜਾ ਨੇ ਕਾਲੀਆ ਨੂੰ ਪਾਰਟੀ ਵਿਚ ਸ਼ਾਮਲ ਕੀਤਾ ਹੈ। ਕਾਂਗਰਸ ਦੇ ਗੜ੍ਹ ਵਿਚ ਆਮ ਆਦਮੀ ਪਾਰਟੀ ਵਿਚ ਬਾਵਾ ਹੈਨਰੀ ਦੇ ਇਕ ਕਰੀਬੀ ਸਾਥੀ ਨੂੰ ਸ਼ਾਮਿਲ ਕਰਨ ਨਾਲ ਜਿੱਥੇ ਕਾਂਗਰਸ ਨੂੰ ਝਟਕਾ ਲੱਗਾ ਹੈ, ਉਥੇ ਇਸ ਨੇ 'ਆਪ' ਨੂੰ ਵੀ ਮਜ਼ਬੂਤੀ ਦਿੱਤੀ ਹੈ।
ਤਾਜ਼ਾ ਖ਼ਬਰਾਂ
Free
ਜਲੰਧਰ : ਮੇਅਰ ਵਿਨੀਤ ਧੀਰ ਨੇ ਇਕ ਕੌਂਸਲਰ ਅਤੇ ਯੂਥ ਕਾਂਗਰਸ ਨੇਤਾ ਦੇ ਪੁੱਤਰ ਅੰਸ਼ੁਮਨ ਕਾਲੀਆ ਨੂੰ 'ਆਪ' ਚ ਕਰਵਾਇਆ ਸ਼ਾਮਿਲ
ਜਲੰਧਰ, 11 ਅਗਸਤ (ਦਵਿੰਦਰ) - ਜਲੰਧਰ ਨਗਰ ਨਿਗਮ ਦੇ ਮੇਅਰ ਵਿਨੀਤ ਧੀਰ ਨੇ ਇਕ ਕੌਂਸਲਰ ਅਤੇ ਯੂਥ ਕਾਂਗਰਸ ਨੇਤਾ ਦੇ ਪੁੱਤਰ ਅੰਸ਼ੁਮਨ ਕਾਲੀਆ ਨੂੰ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਕਰਵਾਇਆ ਹੈ। ਪਾਰਟੀ ਦੇ ਪੰਜਾਬ...
ਅਜੀਤ ਡੈਸਕ
11-08-2026