15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-08-2026

ਮਾਂ ਚਿੰਤਪੁਰਨੀ ਧਾਮ 'ਤੇ ਚੜ੍ਹਾਏ ਜਾਣ ਵਾਲੇ ਸਾਲਾਨਾ ਝੰਡੇ ਦੀ ਕੱਢੀ ਗਈ ਸ਼ੋਭਾ ਯਾਤਰਾ

ਰਾਮਾਂ ਮੰਡੀ (ਬਠਿੰਡਾ), 15 ਅਗਸਤ (ਤਰਸੇਮ ਸਿੰਗਲਾ) — ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸ੍ਰੀ ਦੁਰਗਾ ਮੰਦਰ ਰਾਮਾਂ ਕਮੇਟੀ ਵਲੋਂ ਮਾਂ ਚਿੰਤਪੁਰਨੀ ਧਾਮ ਵਿਖੇ ਚੜ੍ਹਾਏ ਜਾਣ ਵਾਲੇ ਸਾਲਾਨਾ ਝੰਡੇ ਦੀ ਅੱਜ ਵਿਸ਼ਾਲ ਸ਼ੋਭਾ ਯਾਤਰਾ ਕੱਢੀ...

Ad Position 21
No active advertisement
ਅਜੀਤ ਡੈਸਕ 15-08-2026

ਰਾਮਾਂ ਮੰਡੀ (ਬਠਿੰਡਾ), 15 ਅਗਸਤ (ਤਰਸੇਮ ਸਿੰਗਲਾ) — ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸ੍ਰੀ ਦੁਰਗਾ ਮੰਦਰ ਰਾਮਾਂ ਕਮੇਟੀ ਵਲੋਂ ਮਾਂ ਚਿੰਤਪੁਰਨੀ ਧਾਮ ਵਿਖੇ ਚੜ੍ਹਾਏ ਜਾਣ ਵਾਲੇ ਸਾਲਾਨਾ ਝੰਡੇ ਦੀ ਅੱਜ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਗਈ। ਇਸ ਸ਼ੋਭਾ ਯਾਤਰਾ ਨੂੰ ਮੰਦਰ ਦੇ ਪੁਜਾਰੀ ਪੰਡਿਤ ਗੋਰਾ ਲਾਲ ਭਾਰਗਵ ਵਲੋਂ ਪੂਜਾ ਅਰਚਨਾ ਸੰਪੰਨ ਕਰਵਾਉਣ ਉਪਰੰਤ ਸ੍ਰੀ ਦੁਰਗਾ ਮੰਦਰ ਤੋਂ ਸ਼੍ਰੀ ਸ਼੍ਰੀ 1005 ਸੰਤ ਸੁਖਦਰਸ਼ਨ ਦਾਸ ਤੰਗਰਾਲੀ ਵਾਲੇ ਨੇ ਹਰੀ ਝੰਡੀ ਦਿੱਤੀ। ਝੰਡਾ ਯਾਤਰਾ ਮੁੱਖ ਗਲੀਆਂ, ਬਾਜ਼ਾਰਾਂ ਵਿਚੋਂ ਹੁੰਦੀ ਹੋਈ ਸਾਬਕਾ ਕੌਂਸਲਰ ਜੈਕੀ ਮਿੱਤਲ ਪੁੱਤਰ ਸ੍ਰੀ ਭਾਰਤ ਲਾਲ ਸੁਖਲੱਧੀ ਦੇ ਗ੍ਰਹਿ ਨਿਵਾਸ 'ਤੇ ਪਹੁੰਚ ਕੇ ਸੰਪੰਨ ਹੋਈ।

Ad Position 22
No active advertisement
ਪਿਛਲੀ ਖ਼ਬਰ 2026 ਪੁਰਸ਼ ਐਫ.ਆਈ.ਐਚ. ਪੁਰਸ਼ ਹਾਕੀ ਵਿਸ਼ਵ ਕੱਪ : ਉਦਘਾਟਨੀ ਮੈਚ ਵਿਚ ਭਾਰਤ ਨੇ 3-1 ਨਾਲ ਹਰਾਇਆ ਵੇਲਜ਼ ਨੂੰ ਅਗਲੀ ਖ਼ਬਰ ਭਾਰਤ-ਸ੍ਰੀਲੰਕਾ ਪਹਿਲਾ ਟੈਸਟ : ਪਹਿਲੇ ਦਿਨ ਦਾ ਖੇਡ ਖ਼ਤਮ ਹੋਣ ਤੱਕ ਭਾਰਤ 288/2
Ad Position 24