20-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-08-2026

ਨਾਜਾਇਜ਼ ਸ਼ਰਾਬ ਸਮੇਤ ਤਸਕਰ ਕਾਬੂ

ਰਕਪੁਰ (ਮੁਹਾਲੀ), 20 ਅਗਸਤ (ਮਨਿੰਦਰ ਸਿੰਘ) - ਜ਼ੀਰਕਪੁਰ ਪੁਲਿਸ ਨੇ ਸੂਚਨਾ ਦੇ ਆਧਾਰ 'ਤੇ ਨਾਕਾਬੰਦੀ ਕਰ ਚੰਡੀਗੜ੍ਹ ਵਿਚ ਵਿਕਣ ਯੋਗ ਸ਼ਰਾਬ ਸਮੇਤ ਇਕ ਤਸਕਰ ਨੂੰ ਕਾਬੂ ਕੀਤਾ ਹੈ। ਪੁਲਿਸ ਨੇ ਤਸਕਰ ਦੀ ਗੱਡੀ 'ਚੋਂ ਇੰਪੀਰੀਅਲ ਬਲੂ ਅਤੇ ਮੈਕਡਾਵਲ ਦੀਆਂ...

Ad Position 21
No active advertisement
ਅਜੀਤ ਡੈਸਕ 20-08-2026

ਜ਼ੀਰਕਪੁਰ (ਮੁਹਾਲੀ), 20 ਅਗਸਤ (ਮਨਿੰਦਰ ਸਿੰਘ) - ਜ਼ੀਰਕਪੁਰ ਪੁਲਿਸ ਨੇ ਸੂਚਨਾ ਦੇ ਆਧਾਰ 'ਤੇ ਨਾਕਾਬੰਦੀ ਕਰ ਚੰਡੀਗੜ੍ਹ ਵਿਚ ਵਿਕਣ ਯੋਗ ਸ਼ਰਾਬ ਸਮੇਤ ਇਕ ਤਸਕਰ ਨੂੰ ਕਾਬੂ ਕੀਤਾ ਹੈ। ਪੁਲਿਸ ਨੇ ਤਸਕਰ ਦੀ ਗੱਡੀ 'ਚੋਂ ਇੰਪੀਰੀਅਲ ਬਲੂ ਅਤੇ ਮੈਕਡਾਵਲ ਦੀਆਂ 50 ਪੇਟੀਆਂ ਬਰਾਮਦ ਕੀਤੀਆਂ ਹਨ। ਇਨ੍ਹਾਂ ਵਿਚ ਅਧੀਏ ਤੇ ਪਊਏ ਵੀ ਸ਼ਾਮਿਲ ਹਨ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

Ad Position 22
No active advertisement
ਪਿਛਲੀ ਖ਼ਬਰ ਸਾਬਕਾ ਸੰਸਦ ਮੈਂਬਰ ਅਤੇ ਇੰਡੀਅਨ ਨੈਸ਼ਨਲ ਕਾਂਗਰਸ ਦੇ ਨੇਤਾ ਸੱਜਣ ਕੁਮਾਰ ਦੀ ਮੌਤ ਅਗਲੀ ਖ਼ਬਰ ਅਮਿਤ ਸ਼ਾਹ ਵਲੋਂ ਦੱਖਣੀ ਰਾਜਾਂ ਦੇ ਮੁੱਖ ਮੰਤਰੀ ਨਾਲ ਮੀਟਿੰਗ
Ad Position 24