23-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-08-2026

ਕਰਨ ਸਿਹੌੜਾ ਨੂੰ ਦੂਜੀ ਵਾਰ ਬਣਾਇਆ ਗਿਆ ਮਾਰਕੀਟ ਕਮੇਟੀ ਮਲੌਦ ਦਾ ਚੇਅਰਮੈਨ

ਮਲੌਦ (ਲੁਧਿਆਣਾ), 23 ਅਗਸਤ (ਕੁਲਵਿੰਦਰ ਸਿੰਘ ਨਿਜ਼ਾਮਪੁਰ) - ਆਮ ਆਦਮੀ ਪਾਰਟੀ ਦੇ ਨੌਜਵਾਨ ਆਗੂ ਕਰਨ ਸਿਹੌੜਾ ਨੂੰ ਦੂਜੀ ਵਾਰ ਲਗਾਤਾਰ ਮਾਰਕੀਟ ਕਮੇਟੀ ਮਲੌਦ ਦਾ ਚੇਅਰਮੈਨ ਬਣਾਇਆ ਗਿਆ ਹੈ। ਜ਼ਿਕਰਯੋਗ ਹੈ ਕਿ ਅੱਜ 23 ਅਗਸਤ...

Ad Position 21
No active advertisement
ਅਜੀਤ ਡੈਸਕ 23-08-2026

ਮਲੌਦ (ਲੁਧਿਆਣਾ), 23 ਅਗਸਤ (ਕੁਲਵਿੰਦਰ ਸਿੰਘ ਨਿਜ਼ਾਮਪੁਰ) - ਆਮ ਆਦਮੀ ਪਾਰਟੀ ਦੇ ਨੌਜਵਾਨ ਆਗੂ ਕਰਨ ਸਿਹੌੜਾ ਨੂੰ ਦੂਜੀ ਵਾਰ ਲਗਾਤਾਰ ਮਾਰਕੀਟ ਕਮੇਟੀ ਮਲੌਦ ਦਾ ਚੇਅਰਮੈਨ ਬਣਾਇਆ ਗਿਆ ਹੈ। ਜ਼ਿਕਰਯੋਗ ਹੈ ਕਿ ਅੱਜ 23 ਅਗਸਤ ਨੂੰ ਚੇਅਰਮੈਨ ਦੇ ਕਾਰਜਕਾਲ ਦੀ ਮਿਆਦ ਖ਼ਤਮ ਹੋ ਰਹੀ ਸੀ। ਪਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਹਲਕਾ ਪਾਇਲ ਦੇ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਵਲੋਂ ਇਕ ਵਾਰ ਮੁੜ ਕਰਨ ਸਿਹੌੜਾ ਉਪਰ ਭਰੋਸਾ ਕੀਤਾ ਗਿਆ ਹੈ।

Ad Position 22
No active advertisement
ਪਿਛਲੀ ਖ਼ਬਰ ਬਰਜਿੰਦਰਪਾਲ ਸਿੰਘ ਨੂੰ ਮਾਰਕੀਟ ਕਮੇਟੀ ਮਹਿਲ ਕਲਾਂ ਦਾ ਚੇਅਰਮੈਨ ਕੀਤਾ ਨਿਯੁਕਤ ਅਗਲੀ ਖ਼ਬਰ ਨਸ਼ੇ ’ਚ ਬੇਕਾਬੂ ਕਾਰ ਚਾਲਕ ਨੇ ਚੌਕ ’ਚ ਮਚਾਈ ਹਫੜਾ-ਦਫੜੀ
Ad Position 24