25-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-08-2026

ਹਾਈ ਵੋਲਟੇਜ ਵਾਲੇ ਬਿਜਲੀ ਦੇ ਖੰਭੇ ’ਤੇ ਚੜ੍ਹੇ ਦੋ ਬਜ਼ੁਰਗ

ਮਾਧੋਪੁਰ, (ਪਠਾਨਕੋਟ), 25 ਅਗਸਤ (ਮਹਿਰਾ/ਰਣਜੀਤ ਸਿੰਘ)- ਜ਼ਿਲ੍ਹਾ ਪਠਾਨਕੋਟ ਵਿਧਾਨ ਸਭਾ ਹਲਕਾ ਸੁਜਾਨਪੁਰ ਦੇ ਅਧੀਨ ਪੈਂਦੇ ਮਾਧੋਪੁਰ ਤੋਂ ਸ਼ਾਹਪੁਰ ਕੰਢੀ ਰੋਡ ’ਤੇ ਪਿੰਡ ਸਾਧੋੜੀ ਵਿਖੇ ਆਪਣੀਆਂ ਮੰਗਾਂ ਦੇ ਲਈ ਡੈਮ ਬੈਰਾਜ ਔਸਤੀ ਸੰਘਰਸ਼ ਕਮੇਟੀ ਜੈਨੀ ਜੁਗਿਆਲ ਦੇ ਦੋ ਬਜ਼ੁਰਗ ਮੈਂਬਰ ਕੁਲਵਿੰਦਰ ਸਿੰਘ 81 ਸਾਲਾ ਅਤੇ ਸ਼ਰਮ ਸਿੰਘ 85 ਸਾਲਾਂ ਮਾਧੋਪੁਰ ਡੀ.ਸੀ. ਪਠਾਨਕੋਟ ਦੀ ਰਿਹਾਇਸ਼ ਨੇੜੇ ਹਾਈ ਵੋਲਟੇਜ ਬਿਜਲੀ ਵਾਲੇ ਖੰਭੇ ’ਤੇ ਤਕਰੀਬਨ 200 ਫੁੱਟ ਉੱਚੀ ਜਗ੍ਹਾ ’ਤੇ ਜਾ ਕੇ ਬੈਠ ਗਏ ਹਨ।

Ad Position 21
No active advertisement
ਅਜੀਤ ਡੈਸਕ 25-08-2026

ਮਾਧੋਪੁਰ, (ਪਠਾਨਕੋਟ), 25 ਅਗਸਤ (ਮਹਿਰਾ/ਰਣਜੀਤ ਸਿੰਘ)-  ਜ਼ਿਲ੍ਹਾ ਪਠਾਨਕੋਟ ਵਿਧਾਨ ਸਭਾ ਹਲਕਾ ਸੁਜਾਨਪੁਰ ਦੇ ਅਧੀਨ ਪੈਂਦੇ ਮਾਧੋਪੁਰ ਤੋਂ ਸ਼ਾਹਪੁਰ ਕੰਢੀ ਰੋਡ ’ਤੇ ਪਿੰਡ ਸਾਧੋੜੀ ਵਿਖੇ ਆਪਣੀਆਂ ਮੰਗਾਂ ਦੇ ਲਈ ਡੈਮ ਬੈਰਾਜ ਔਸਤੀ ਸੰਘਰਸ਼ ਕਮੇਟੀ ਜੈਨੀ ਜੁਗਿਆਲ ਦੇ ਦੋ ਬਜ਼ੁਰਗ ਮੈਂਬਰ ਕੁਲਵਿੰਦਰ ਸਿੰਘ 81 ਸਾਲਾ ਅਤੇ ਸ਼ਰਮ ਸਿੰਘ 85 ਸਾਲਾਂ ਮਾਧੋਪੁਰ ਡੀ.ਸੀ. ਪਠਾਨਕੋਟ ਦੀ ਰਿਹਾਇਸ਼ ਨੇੜੇ ਹਾਈ ਵੋਲਟੇਜ ਬਿਜਲੀ ਵਾਲੇ ਖੰਭੇ ’ਤੇ ਤਕਰੀਬਨ 200 ਫੁੱਟ ਉੱਚੀ ਜਗ੍ਹਾ ’ਤੇ ਜਾ ਕੇ ਬੈਠ ਗਏ ਹਨ। ਜ਼ਿਕਰਯੋਗ ਹੈ ਕਿ ਇਹ ਬਜ਼ੁਰਗ ਪਹਿਲਾਂ ਵੀ ਟਾਵਰ ਟੈਂਕੀਆਂ ’ਤੇ ਪ੍ਰਦਰਸ਼ਨ ਕਰ ਚੁੱਕੇ ਹਨ, ਪਰ ਹਰ ਵਾਰ ਦੀ ਤਰ੍ਹਾਂ ਪ੍ਰਸ਼ਾਸਨ ਵਲੋਂ  ਇਨ੍ਹਾਂ ਨੂੰ ਭਰੋਸਾ ਤਾਂ ਮਿਲਿਆ ਪਰ ਮਸਲਾ ਹੱਲ ਨਹੀਂ ਹੋ ਸਕਿਆ । ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਉੱਕਤ ਬਜ਼ੁਰਗ ਬਿਜਲੀ ਦੇ ਖੰਭੇ ’ਤੇ 2 ਬਾਰ ਚੜੇ ਹਨ।

Ad Position 22
No active advertisement
ਪਿਛਲੀ ਖ਼ਬਰ ਸਾਨੂੰ ਡੇਰਾਵਾਦ, ਪਾਖੰਡਵਾਦ, ਪਤਿਤਪੁਣੇ ਨੂੰ ਤਿਆਗ ਕੇ ਗੁਰਸਿੱਖੀ ਨਾਲ ਜੁੜਨਾ ਚਾਹੀਦਾ -ਜਥੇਦਾਰ ਗੜਗੱਜ ਅਗਲੀ ਖ਼ਬਰ ਪੰਜਾਬ ਦੇ 9 ਜ਼ਿਲ੍ਹਿਆਂ ’ਚ ਮੀਂਹ ਦੀ ਸੰਭਾਵਨਾ
Ad Position 24