25-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-08-2026

ਆਈਆਈਟੀ ਦਿੱਲੀ ਐਮਐਸਸੀ ਫਿਜ਼ਿਕਸ ਵਿਦਿਆਰਥੀ ਦੀ ਮੌਤ ਦੇ ਹਾਲਾਤਾਂ ਦੀ ਜਾਂਚ ਲਈ ਕਮੇਟੀ ਦਾ ਗਠਨ

ਨਵੀਂ ਦਿੱਲੀ, 25 ਅਗਸਤ -ਇੰਡੀਅਨ ਇੰਸਟੀਚਿਊਟ ਆਫ਼ ਟੈਕਨਾਲੋਜੀ (ਆਈਆਈਟੀ) ਦਿੱਲੀ ਨੇ 31 ਸਾਲਾ ਐਮਐਸਸੀ ਫਿਜ਼ਿਕਸ ਦੇ ਵਿਦਿਆਰਥੀ ਦੀ ਮੌਤ ਦੇ ਹਾਲਾਤਾਂ ਦੀ ਜਾਂਚ ਲਈ ਪੰਜ ਮੈਂਬਰੀ ਬਾਹਰੀ ਜਾਂਚ ਕਮੇਟੀ ਦਾ ਗਠਨ...

Ad Position 21
No active advertisement
ਅਜੀਤ ਡੈਸਕ 25-08-2026

ਨਵੀਂ ਦਿੱਲੀ, 25 ਅਗਸਤ -ਇੰਡੀਅਨ ਇੰਸਟੀਚਿਊਟ ਆਫ਼ ਟੈਕਨਾਲੋਜੀ (ਆਈਆਈਟੀ) ਦਿੱਲੀ ਨੇ 31 ਸਾਲਾ ਐਮਐਸਸੀ ਫਿਜ਼ਿਕਸ ਦੇ ਵਿਦਿਆਰਥੀ ਦੀ ਮੌਤ ਦੇ ਹਾਲਾਤਾਂ ਦੀ ਜਾਂਚ ਲਈ ਪੰਜ ਮੈਂਬਰੀ ਬਾਹਰੀ ਜਾਂਚ ਕਮੇਟੀ ਦਾ ਗਠਨ ਕੀਤਾ ਹੈ।ਕਮੇਟੀ ਵਿਚ ਉੱਤਰਾਖੰਡ ਦੇ ਸਾਬਕਾ ਡੀਜੀਪੀ ਅਤੇ ਆਈਆਈਟੀ ਦਿੱਲੀ ਦੇ ਸਾਬਕਾ ਵਿਦਿਆਰਥੀ ਅਸ਼ੋਕ ਕੁਮਾਰ, ਏਮਜ਼ ਨਵੀਂ ਦਿੱਲੀ ਦੇ ਮਨੋਵਿਗਿਆਨ ਵਿਭਾਗ ਦੇ ਮੁਖੀ ਪ੍ਰੋਫੈਸਰ ਪ੍ਰਤਾਪ ਸ਼ਰਮਾ, ਦੋ ਵਿਦਿਆਰਥੀ ਪ੍ਰਤੀਨਿਧੀ ਅਤੇ ਸੰਸਥਾ ਦੇ ਰਜਿਸਟਰਾਰ ਸ਼ਾਮਿਲ ਹਨ, ਜੋ ਸਕੱਤਰ ਅਤੇ ਕਨਵੀਨਰ ਵਜੋਂ ਸੇਵਾ ਨਿਭਾਉਣਗੇ। ਕਮੇਟੀ ਨੂੰ ਦੋ ਹਫ਼ਤਿਆਂ ਦੇ ਅੰਦਰ ਆਪਣੀ ਰਿਪੋਰਟ ਪੇਸ਼ ਕਰਨ ਲਈ ਕਿਹਾ ਗਿਆ ਹੈ।

Ad Position 22
No active advertisement
ਪਿਛਲੀ ਖ਼ਬਰ ਨਸ਼ਾ ਵੇਚਣ ਵਾਲਿਆਂ ਖ਼ਿਲਾਫ਼ ਪਿੰਡ ਵਾਸੀਆਂ ਨੇ ਲਿਆ ਸਖ਼ਤ ਫ਼ੈਸਲਾ ਅਗਲੀ ਖ਼ਬਰ ਸੁਪਰੀਮ ਕੋਰਟ ਨੇ 20 ਬਾਗ਼ੀ ਤ੍ਰਿਣਮੂਲ ਕਾਂਗਰਸ ਸੰਸਦ ਮੈਂਬਰਾਂ ਤੋਂ ਮੰਗਿਆ ਜਵਾਬ
Ad Position 24