01-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-09-2026

ਨਿਪਾਲ - ਹੜ੍ਹ ਪ੍ਰਭਾਵਿਤ ਪਣ-ਬਿਜਲੀ ਸੁਰੰਗ 'ਤੇ ਬਚਾਅ ਕਾਰਜ ਜਾਰੀ

ਰਸੁਵਾ (ਨਿਪਾਲ) 1 ਸਤੰਬਰ - ਰਸੁਵਾ ਜ਼ਿਲ੍ਹੇ ਦੇ ਸਿਆਬਰੂਬੇਸੀ ਦੇ ਚਿਲਿਮੇ ਵਿਚ ਹੜ੍ਹ ਪ੍ਰਭਾਵਿਤ ਪਣ-ਬਿਜਲੀ ਸੁਰੰਗ 'ਤੇ ਬਚਾਅ ਕਾਰਜ ਜਾਰੀ ਹੈ। ਸੁਰੰਗ ਬਚਾਅ ਲਈ ਭਾਰਤ ਦੀ ਤਕਨੀਕੀ ਟੀਮ ਨੇਪਾਲੀ ਫ਼ੌਜ ਦੇ ਤਾਲਮੇਲ ਨਾਲ ਚਿਲਿਮੇ...

Ad Position 21
No active advertisement
ਅਜੀਤ ਡੈਸਕ 01-09-2026

ਰਸੁਵਾ (ਨਿਪਾਲ) 1 ਸਤੰਬਰ - ਰਸੁਵਾ ਜ਼ਿਲ੍ਹੇ ਦੇ ਸਿਆਬਰੂਬੇਸੀ ਦੇ ਚਿਲਿਮੇ ਵਿਚ ਹੜ੍ਹ ਪ੍ਰਭਾਵਿਤ ਪਣ-ਬਿਜਲੀ ਸੁਰੰਗ 'ਤੇ ਬਚਾਅ ਕਾਰਜ ਜਾਰੀ ਹੈ। ਸੁਰੰਗ ਬਚਾਅ ਲਈ ਭਾਰਤ ਦੀ ਤਕਨੀਕੀ ਟੀਮ ਨੇਪਾਲੀ ਫ਼ੌਜ ਦੇ ਤਾਲਮੇਲ ਨਾਲ ਚਿਲਿਮੇ ਅਤੇ ਲੰਗਟਾਂਗ ਦੋਵਾਂ ਥਾਵਾਂ 'ਤੇ ਕੰਮ ਕਰ ਰਹੀ ਹੈ।

 

Ad Position 22
No active advertisement
ਪਿਛਲੀ ਖ਼ਬਰ ਪੰਜਾਬ ਭਾਜਪਾ ਇੰਚਾਰਜ ਸਤੀਸ਼ ਪੂਨੀਆ ਪਹੁੰਚੇ ਜਲੰਧਰ, ਅਕਾਲੀ-ਭਾਜਪਾ ਗੱਠਜੋੜ 'ਤੇ ਕੀਤਾ ਬਿਆਨ ਜਾਰੀ ਅਗਲੀ ਖ਼ਬਰ ਆਮ ਆਦਮੀ ਪਾਰਟੀ ਵਲੋ ਬਠਿੰਡਾ 'ਚ ਭਾਜਪਾ ਦਫ਼ਤਰ ਅੱਗੇ ਧਰਨਾ ਦੇ ਕੇ ਰੋਸ ਪ੍ਰਦਰਸ਼ਨ
Ad Position 24