25-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-09-2026

ਤਾਮਿਲਨਾਡੂ - "ਧਰਮ ਨਿਰਪੱਖ ਸਮਾਜਿਕ ਨਿਆਂ ਜਿੱਤ ਗੱਠਜੋੜ" ਦਾ ਨਾਮ ਦਿੱਤਾ ਗਿਆ ਟੀਵੀਕੇ ਦੇ ਗੱਠਜੋੜ ਨੂੰ

ਚੇਨਈ, 9 ਸਤੰਬਰ - ਟੀਵੀਕੇ ਦੇ ਗੱਠਜੋੜ ਨੂੰ "ਧਰਮ ਨਿਰਪੱਖ ਸਮਾਜਿਕ ਨਿਆਂ ਜਿੱਤ ਗੱਠਜੋੜ" ਦਾ ਨਾਮ ਦਿੱਤਾ ਗਿਆ ਹੈ।ਇਹ ਐਲਾਨ ਚੇਨਈ ਦੇ ਪਨਾਇਯੂਰ ਵਿਚ ਟੀਵੀਕੇ ਹੈੱਡਕੁਆਰਟਰ ਵਿਖੇ ਚੱਲ ਰਹੀ ਗੱਠਜੋੜ ਤਾਲਮੇਲ...

Ad Position 21
No active advertisement
ਅਜੀਤ ਡੈਸਕ 09-09-2026

ਚੇਨਈ, 9 ਸਤੰਬਰ - ਟੀਵੀਕੇ ਦੇ ਗੱਠਜੋੜ ਨੂੰ "ਧਰਮ ਨਿਰਪੱਖ ਸਮਾਜਿਕ ਨਿਆਂ ਜਿੱਤ ਗੱਠਜੋੜ" ਦਾ ਨਾਮ ਦਿੱਤਾ ਗਿਆ ਹੈ।ਇਹ ਐਲਾਨ ਚੇਨਈ ਦੇ ਪਨਾਇਯੂਰ ਵਿਚ ਟੀਵੀਕੇ ਹੈੱਡਕੁਆਰਟਰ ਵਿਖੇ ਚੱਲ ਰਹੀ ਗੱਠਜੋੜ ਤਾਲਮੇਲ ਮੀਟਿੰਗ ਵਿਚ ਕੀਤਾ ਗਿਆ।ਤਾਮਿਲਨਾਡੂ ਦੇ ਮੁੱਖ ਮੰਤਰੀ ਅਤੇ ਟੀਵੀਕੇ ਮੁਖੀ ਸੀ. ਜੋਸਫ਼ ਵਿਜੇ ਨੇ ਟੀਵੀਕੇ ਹੈੱਡਕੁਆਰਟਰ ਵਿਖੇ ਦੂਜੀ ਵਾਰ ਨਵੇਂ ਗਠਜੋੜ ਦੇ ਸਹਿਯੋਗੀਆਂ, ਕਾਂਗਰਸ, ਵੀਸੀਕੇ, ਏਡੀਐਮਕੇ ਅਤੇ ਆਈਯੂਐਮਐਲ ਦੇ ਨੇਤਾਵਾਂ ਨਾਲ ਮੁਲਾਕਾਤ ਕੀਤੀ।
ਨਿਊਜ਼ ਏਜੰਸੀ ਦੇ ਅਨੁਸਾਰ, ਟੀਵੀਕੇ ਸੂਤਰਾਂ ਨੇ ਪਹਿਲਾਂ ਪੁਸ਼ਟੀ ਕੀਤੀ ਸੀ ਕਿ ਕਾਂਗਰਸ, ਵਿਦੁਥਲਾਈ ਚਿਰੂਥੈਗਲ ਕਾਚੀ, ਇੰਡੀਅਨ ਯੂਨੀਅਨ ਮੁਸਲਿਮ ਲੀਗ, ਅਤੇ ਮਾਰੂਮਲਾਰਚੀ ਦ੍ਰਾਵਿੜ ਮੁਨੇਤਰ ਕਜ਼ਾਗਮ ਸਮੇਤ ਮੁੱਖ ਸਹਿਯੋਗੀ ਮੀਟਿੰਗ ਵਿਚ ਸ਼ਾਮਲ ਹੋਣਗੇ। ਇਸ ਨਵੇਂ ਗੱਠਜੋੜ ਬਾਰੇ, ਕਾਂਗਰਸ ਨੇਤਾ ਮਨੀਕਮ ਟੈਗੋਰ ਨੇ ਕਿਹਾ ਕਿ ਟੀਵੀਕੇ ਦੀ ਅਗਵਾਈ ਹੇਠ ਨਵਾਂ ਗਠਜੋੜ ਬਣਾਇਆ ਗਿਆ ਹੈ। ਮੁੱਖ ਮੰਤਰੀ ਵਿਜੇ ਤਾਮਿਲਨਾਡੂ ਅਤੇ ਪੁਡੂਚੇਰੀ ਵਿਚ ਗਠਜੋੜ ਦੀ ਅਗਵਾਈ ਕਰਨਗੇ।

Ad Position 22
No active advertisement
ਪਿਛਲੀ ਖ਼ਬਰ ਭਾਰਤੀ ਹਵਾਈ ਸੈਨਾ ਦਾ 8ਵਾਂ ਜਹਾਜ਼ 35 ਟਨ ਰਾਹਤ ਅਤੇ ਬਚਾਅ ਸਪਲਾਈ ਲੈ ਕੇ ਕਾਠਮੰਡੂ ਲਈ ਰਵਾਨਾ ਅਗਲੀ ਖ਼ਬਰ ਪੱਛਮੀ ਬੰਗਾਲ ਉਪ ਚੋਣਾਂ - ਜੇ ਮਮਤਾ ਬੈਨਰਜੀ ਨੰਦੀਗ੍ਰਾਮ ਤੋਂ ਦਾਖ਼ਲ ਕਰਦੀ ਹੈ ਨਾਮਜ਼ਦਗੀ, ਤ੍ਰਿਣਮੂਲ ਕਾਂਗਰਸ ਨਹੀਂ ਉਤਾਰ...
Ad Position 24