09-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-09-2026

ਪੱਛਮੀ ਬੰਗਾਲ ਉਪ ਚੋਣਾਂ - ਜੇ ਮਮਤਾ ਬੈਨਰਜੀ ਨੰਦੀਗ੍ਰਾਮ ਤੋਂ ਦਾਖ਼ਲ ਕਰਦੀ ਹੈ ਨਾਮਜ਼ਦਗੀ, ਤ੍ਰਿਣਮੂਲ ਕਾਂਗਰਸ ਨਹੀਂ ਉਤਾਰੇਗੀ ਕੋਈ ਉਮੀਦਵਾਰ

ਕੋਲਕਾਤਾ, 9 ਸਤੰਬਰ - ਆਉਣ ਵਾਲੀਆਂ ਉਪ ਚੋਣਾਂ ਬਾਰੇ, ਬਾਗ਼ੀ ਟੀਐਮਸੀ ਬੁਲਾਰੇ ਰਿਜੂ ਦੱਤਾ ਨੇ ਕਿਹਾ, "... ਜੇਕਰ ਮਮਤਾ ਬੈਨਰਜੀ ਨੰਦੀਗ੍ਰਾਮ ਤੋਂ ਆਪਣੀ ਨਾਮਜ਼ਦਗੀ ਦਾਖ਼ਲ ਕਰਦੀ ਹੈ ਅਤੇ ਉੱਥੇ...

Ad Position 21
repet_subhas-goyals [Copy P29]
ਅਜੀਤ ਡੈਸਕ 09-09-2026

ਕੋਲਕਾਤਾ, 9 ਸਤੰਬਰ - ਆਉਣ ਵਾਲੀਆਂ ਉਪ ਚੋਣਾਂ ਬਾਰੇ, ਬਾਗ਼ੀ ਟੀਐਮਸੀ ਬੁਲਾਰੇ ਰਿਜੂ ਦੱਤਾ ਨੇ ਕਿਹਾ, "... ਜੇਕਰ ਮਮਤਾ ਬੈਨਰਜੀ ਨੰਦੀਗ੍ਰਾਮ ਤੋਂ ਆਪਣੀ ਨਾਮਜ਼ਦਗੀ ਦਾਖ਼ਲ ਕਰਦੀ ਹੈ ਅਤੇ ਉੱਥੇ ਚੋਣ ਲੜਦੀ ਹੈ, ਤਾਂ ਤ੍ਰਿਣਮੂਲ ਕਾਂਗਰਸ ਉਨ੍ਹਾਂ ਦੇ ਖਿਲਾਫ ਕੋਈ ਉਮੀਦਵਾਰ ਨਹੀਂ ਉਤਾਰੇਗੀ।"

Ad Position 22
No active advertisement
ਪਿਛਲੀ ਖ਼ਬਰ ਤਾਮਿਲਨਾਡੂ - "ਧਰਮ ਨਿਰਪੱਖ ਸਮਾਜਿਕ ਨਿਆਂ ਜਿੱਤ ਗੱਠਜੋੜ" ਦਾ ਨਾਮ ਦਿੱਤਾ ਗਿਆ ਟੀਵੀਕੇ ਦੇ ਗੱਠਜੋੜ ਨੂੰ ਅਗਲੀ ਖ਼ਬਰ ਭਾਰਤ ਦੀ ਟੀਮ ਵਲੋਂ ਨਿਪਾਲ ਫ਼ੌਜ ਦੇ ਨਾਲ ਚਿਲੀਮੇ ਸੁਰੰਗ 'ਤੇ ਬਚਾਅ ਕਾਰਜ ਜਾਰੀ
Ad Position 24