ਚੇਨਈ, 10 ਸਤੰਬਰ - ਟੀਵੀਕੇ ਨੇ 6 ਅਕਤੂਬਰ ਨੂੰ ਹੋਣ ਵਾਲੀਆਂ ਵਿਧਾਨ ਸਭਾ ਉਪ ਚੋਣਾਂ ਲਈ ਉਮੀਦਵਾਰਾਂ ਦਾ ਐਲਾਨ ਕੀਤਾ ਹੈ। ਪਾਰਟੀ ਨੇ ਮਧੁਰੰਥਗਮ ਤੋਂ ਕੇ ਮਰਗਾਥਮ ਕੁਮਾਰਵੇਲ ਅਤੇ ਧਾਰਾਪੁਰਮ ਵਿਧਾਨ ਸਭਾ ਹਲਕਿਆਂ ਤੋਂ ਪੀ ਸਤਿਆਭਾਮਾ ਨੂੰ ਮੈਦਾਨ ਵਿਚ ਉਤਾਰਿਆ ਹੈ। ਤਾਮਿਲਨਾਡੂ ਦੀਆਂ ਮਦੁਰੰਤਕਮ ਅਤੇ ਧਾਰਾਪੁਰਮ ਵਿਧਾਨ ਸਭਾ ਸੀਟਾਂ 'ਤੇ 6 ਅਕਤੂਬਰ ਨੂੰ ਉਪ ਚੋਣਾਂ ਹੋਣਗੀਆਂ।ਨਤੀਜੇ 9 ਅਕਤੂਬਰ ਨੂੰ ਐਲਾਨੇ ਜਾਣਗੇ।
ਤਾਜ਼ਾ ਖ਼ਬਰਾਂ
Free
ਤਾਮਿਲਨਾਡੂ - ਟੀਵੀਕੇ ਵਲੋਂ 6 ਅਕਤੂਬਰ ਨੂੰ ਹੋਣ ਵਾਲੀਆਂ ਵਿਧਾਨ ਸਭਾ ਉਪ ਚੋਣਾਂ ਲਈ ਉਮੀਦਵਾਰਾਂ ਦਾ ਐਲਾਨ
ਚੇਨਈ, 10 ਸਤੰਬਰ - ਟੀਵੀਕੇ ਨੇ 6 ਅਕਤੂਬਰ ਨੂੰ ਹੋਣ ਵਾਲੀਆਂ ਵਿਧਾਨ ਸਭਾ ਉਪ ਚੋਣਾਂ ਲਈ ਉਮੀਦਵਾਰਾਂ ਦਾ ਐਲਾਨ ਕੀਤਾ ਹੈ। ਪਾਰਟੀ ਨੇ ਮਧੁਰੰਥਗਮ ਤੋਂ ਕੇ ਮਰਗਾਥਮ ਕੁਮਾਰਵੇਲ ਅਤੇ ਧਾਰਾਪੁਰਮ ਵਿਧਾਨ ਸਭਾ ਹਲਕਿਆਂ...
ਅਜੀਤ ਡੈਸਕ
10-09-2026