30-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-09-2026

ਖੜਗੇ ਵਲੋਂ ਤੇਲੰਗਾਨਾ ਵਿਧਾਨ ਪ੍ਰੀਸ਼ਦ ਦੀਆਂ ਗ੍ਰੈਜੂਏਟ ਹਲਕਿਆਂ ਤੋਂ ਹੋਣ ਵਾਲੀਆਂ ਆਗਾਮੀ ਦੋ-ਸਾਲਾ ਚੋਣਾਂ ਲਈ ਪਾਰਟੀ ਉਮੀਦਵਾਰਾਂ ਨੂੰ ਮਨਜ਼ੂਰੀ

ਨਵੀਂ ਦਿੱਲੀ, 30 ਸਤੰਬਰ - ਕਾਂਗਰਸ ਪ੍ਰਧਾਨ ਮਲਿਕਅਰਜੁਨ ਖੜਗੇ ਨੇ ਤੇਲੰਗਾਨਾ ਵਿਧਾਨ ਪ੍ਰੀਸ਼ਦ ਦੀਆਂ ਗ੍ਰੈਜੂਏਟ ਹਲਕਿਆਂ ਤੋਂ ਹੋਣ ਵਾਲੀਆਂ ਆਗਾਮੀ...

Ad Position 21
No active advertisement
ਅਜੀਤ ਡੈਸਕ 30-09-2026

ਨਵੀਂ ਦਿੱਲੀ, 30 ਸਤੰਬਰ - ਕਾਂਗਰਸ ਪ੍ਰਧਾਨ ਮਲਿਕਅਰਜੁਨ ਖੜਗੇ ਨੇ ਤੇਲੰਗਾਨਾ ਵਿਧਾਨ ਪ੍ਰੀਸ਼ਦ ਦੀਆਂ ਗ੍ਰੈਜੂਏਟ ਹਲਕਿਆਂ ਤੋਂ ਹੋਣ ਵਾਲੀਆਂ ਆਗਾਮੀ ਦੋ-ਸਾਲਾ ਚੋਣਾਂ ਲਈ ਪਾਰਟੀ ਉਮੀਦਵਾਰਾਂ ਨੂੰ ਮਨਜ਼ੂਰੀ ਦੇ ਦਿੱਤੀ ਹੈ।
ਏ.ਆਈ.ਸੀ.ਸੀ. ਦੇ ਜਨਰਲ ਸਕੱਤਰ ਕੇ.ਸੀ. ਵੇਣੂਗੋਪਾਲ ਵਲੋਂ ਜਾਰੀ ਕੀਤੀ ਗਈ ਸੂਚੀ ਅਨੁਸਾਰ ਮਹਿਬੂਬਨਗਰ-ਰੰਗਾ ਰੈਡੀ-ਹੈਦਰਾਬਾਦ ਗ੍ਰੈਜੂਏਟ ਹਲਕੇ ਤੋਂ ਸਾਮਾ ਰਾਮਮੋਹਨ ਰੈਡੀ ਨੂੰ ਉਮੀਦਵਾਰ ਐਲਾਨਿਆ ਗਿਆ ਹੈ ਜਦਕਿ ਨਲਗੋਂਡਾ-ਖੰਮਮ-ਵਾਰੰਗਲ ਗ੍ਰੈਜੂਏਟ ਹਲਕੇ ਤੋਂ ਰਾਮਰੈਡੀ ਸਰਵੋਤਮ ਰੈਡੀ ਨੂੰ ਉਮੀਦਵਾਰ ਐਲਾਨਿਆ ਗਿਆ ਹੈ।

Ad Position 22
No active advertisement
ਪਿਛਲੀ ਖ਼ਬਰ ਟਰੰਪ ਵਲੋਂ ਆਰਟੀਫੀਸ਼ੀਅਲ ਇੰਟੈਲੀਜੈਂਸ (ਏ.ਆਈ.) ਦਾ ਨਾਮ ਬਦਲ ਕੇ 'ਸੁਪਰ ਇੰਟੈਲੀਜੈਂਸ' (ਐਸ.ਆਈ.) ਕਰਨ ਦਾ ਐਲਾਨ ਅਗਲੀ ਖ਼ਬਰ ਜੰਮੂ-ਕਸ਼ਮੀਰ ਪੁਲਿਸ ਅਤੇ ਸੀ.ਆਰ.ਪੀ.ਐ.ਫ ਦੇ ਸਾਂਝੇ ਆਪ੍ਰੇਸ਼ਨ ਦੌਰਾਨ ਇਕ ਅੱਤਵਾਦੀ ਢੇਰ
Ad Position 24