ਨਵੀਂ ਦਿੱਲੀ, 9 ਸਤੰਬਰ - ਦਿੱਲੀ ਫਾਇਰ ਸਰਵਿਸ ਦਾ ਕਹਿਣਾ ਹੈ, "ਦਿੱਲੀ ਦੇ ਓਖਲਾ ਫੇਜ਼-1 ਵਿਚ ਇਕ ਕਮਿਊਨਿਟੀ ਹਾਲ ਨੇੜੇ ਸਿਲੰਡਰ ਫਟਣ ਨਾਲ 5 ਵਿਅਕਤੀ ਜ਼ਖਮੀ ਹੋ ਗਏ। ਧਮਾਕੇ ਤੋਂ ਬਾਅਦ ਚਾਰ ਫਾਇਰ ਟੈਂਡਰ ਮੌਕੇ 'ਤੇ ਪਹੁੰਚੇ।" ਧਮਾਕੇ ਵਿਚ ਜ਼ਖ਼ਮੀ ਹੋਏ ਵਿਅਕਤੀਆਂ ਨੂੰ ਏਮਜ਼ ਟਰੌਮਾ ਸੈਂਟਰ ਦਾਖ਼ਲ ਕਰਵਾਇਆ ਗਿਆ।
ਏਮਜ਼ ਟਰੌਮਾ ਸੈਂਟਰ ਦੇ ਅਧਿਕਾਰੀ ਨੇ ਦੱਸਿਆ ਕਿ ਸਿਲੰਡਰ ਫਟਣ ਦੀ ਸੱਟ ਤੋਂ ਬਾਅਦ ਟਰੌਮਾ ਸੈਂਟਰ ਵਿਚ ਦਾਖਲ 5 ਮਰੀਜ਼ਾਂ ਵਿੱਚੋਂ ਇਕ ਦੀ ਮੌਤ ਹੋ ਗਈ ਅਤੇ 4 ਦਾ ਇਲਾਜ ਚੱਲ ਰਿਹਾ ਹੈ:।
ਤਾਜ਼ਾ ਖ਼ਬਰਾਂ
Free
ਦਿੱਲੀ - ਕਮਿਊਨਿਟੀ ਹਾਲ ਨੇੜੇ ਸਿਲੰਡਰ ਫਟਣ ਨਾਲ ਜ਼ਖ਼ਮੀਆਂ 'ਚੋਂ ਇਕ ਦੀ ਮੌਤ
ਨਵੀਂ ਦਿੱਲੀ, 9 ਸਤੰਬਰ - ਦਿੱਲੀ ਫਾਇਰ ਸਰਵਿਸ ਦਾ ਕਹਿਣਾ ਹੈ, "ਦਿੱਲੀ ਦੇ ਓਖਲਾ ਫੇਜ਼-1 ਵਿਚ ਇਕ ਕਮਿਊਨਿਟੀ ਹਾਲ ਨੇੜੇ ਸਿਲੰਡਰ ਫਟਣ ਨਾਲ 5 ਵਿਅਕਤੀ ਜ਼ਖਮੀ ਹੋ ਗਏ। ਧਮਾਕੇ...
ਅਜੀਤ ਡੈਸਕ
09-09-2026