ਜੰਡਿਆਲਾ ਮੰਜਕੀ/ਜਮਸ਼ੇਰ ਖਾਸ (ਜਲੰਧਰ), 12 ਸਤੰਬਰ (ਸੁਰਜੀਤ ਸਿੰਘ ਜੰਡਿਆਲਾ, ਹਰਵਿੰਦਰ ਕੁਮਾਰ)- ਜਮਸ਼ੇਰ ਖਾਸ ਜਲੰਧਰ ਰੋਡ ’ਤੇ ਬਣ ਰਹੇ ਇਕ ਹਾਈਵੇ ਦੇ ਪੁਲ ਨੇੜੇ ਐਨਕਾਊਂਟਰ ਹੋਣ ਦਾ ਸਮਾਚਾਰ ਹੈ। ਉੱਚ ਪੁਲਿਸ ਅਧਿਕਾਰੀ ਘਟਨਾ ਸਥਾਨ ’ਤੇ ਪਹੁੰਚੇ ਹੋਏ ਹਨ। ਹਥਿਆਰ ਬਰਾਮਦਗੀ ਲਈ ਲਿਆਂਦੇ ਗਏ ਬਦਮਾਸ਼ ਵਲੋਂ ਗੋਲੀ ਵਾਲੀ ਦੌਰਾਨ ਐਨਕਾਊਂਟਰ ਹੋਣ ਦਾ ਸਮਾਚਾਰ ਹੈ। ਫੱਟੜ ਬਦਮਾਸ਼ ਨੂੰ ਐਬੂਲੈਂਸ ਰਾਹੀਂ ਪੁਲਿਸ ਮੁੱਢਲੀ ਸਹਾਇਤਾ ਲਈ ਐਂਬੂਲੈਂਸ ਰਾਹੀਂ ਲੈ ਗਈ। ਮੌਕੇ ’ਤੇ ਪੁਲਿਸ ਕਮਿਸ਼ਨਰ ਜਲੰਧਰ ਸਤਿੰਦਰ ਸਿੰਘ,ਡਿਪਟੀ ਕਮਿਸ਼ਨਰ ਜਲੰਧਰ ਮਨਪ੍ਰੀਤ ਸਿੰਘ ਢਿੱਲੋ ਆਦਿ ਅਧਿਕਾਰੀ ਹਾਜ਼ਰ ਹਨ।
ਤਾਜ਼ਾ ਖ਼ਬਰਾਂ
Free
ਜਮਸ਼ੇਰ ਖਾਸ ਨੇੜੇ ਪੁਲਿਸ ਵਲੋਂ ਐਨਕਾਊਂਟਰ, ਮੌਕੇ ’ਤੇ ਉੱਚ ਪੁਲਿਸ ਅਧਿਕਾਰੀ ਪੁੱਜੇ
ਜੰਡਿਆਲਾ ਮੰਜਕੀ/ਜਮਸ਼ੇਰ ਖਾਸ (ਜਲੰਧਰ), 12 ਸਤੰਬਰ (ਸੁਰਜੀਤ ਸਿੰਘ ਜੰਡਿਆਲਾ, ਹਰਵਿੰਦਰ ਕੁਮਾਰ)- ਜਮਸ਼ੇਰ ਖਾਸ ਜਲੰਧਰ ਰੋਡ ’ਤੇ ਬਣ ਰਹੇ ਇਕ ਹਾਈਵੇ ਦੇ ਪੁਲ ਨੇੜੇ ਐਨਕਾਊਂਟਰ ਹੋਣ ਦਾ ਸਮਾਚਾਰ ਹੈ।
ਅਜੀਤ ਡੈਸਕ
12-09-2026