13-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-09-2026

ਵੈਂਬਲੇ ਆਰਚ ਵਿਚ ਮੁੱਖ ਕਲਾਕਾਰ ਵਜੋਂ ਪੇਸ਼ਕਾਰੀ ਦੇਣ ਵਾਲੇ ਪਹਿਲੇ ਪੰਜਾਬੀ ਗਾਇਕ ਬਣੇ ਦਿਲਜੀਤ ਦੋਸਾਂਝ

ਲੰਡਨ (ਇੰਗਲੈਂਡ), 13 ਸਤੰਬਰ - ਪ੍ਰਬੰਧਕਾਂ ਨੇ ਦੱਸਿਆ ਕਿ ਭਾਰਤੀ ਮੈਗਾਸਟਾਰ ਦਿਲਜੀਤ ਦੋਸਾਂਝ ਵੈਂਬਲੇ ਆਰਚ ਵਿਚ ਮੁੱਖ ਕਲਾਕਾਰ ਵਜੋਂ ਪੇਸ਼ਕਾਰੀ ਦੇਣ ਵਾਲੇ ਪਹਿਲੇ ਪੰਜਾਬੀ ਗਾਇਕ ਬਣ ਗਏ ਹਨ। ਇਸ ਮੌਕੇ ਦੀ ਅਹਿਮੀਅਤ...

Ad Position 21
repet_subhas-goyals [Copy P29]
ਅਜੀਤ ਡੈਸਕ 13-09-2026

ਲੰਡਨ (ਇੰਗਲੈਂਡ), 13 ਸਤੰਬਰ - ਪ੍ਰਬੰਧਕਾਂ ਨੇ ਦੱਸਿਆ ਕਿ ਭਾਰਤੀ ਮੈਗਾਸਟਾਰ ਦਿਲਜੀਤ ਦੋਸਾਂਝ ਵੈਂਬਲੇ ਆਰਚ ਵਿਚ ਮੁੱਖ ਕਲਾਕਾਰ ਵਜੋਂ ਪੇਸ਼ਕਾਰੀ ਦੇਣ ਵਾਲੇ ਪਹਿਲੇ ਪੰਜਾਬੀ ਗਾਇਕ ਬਣ ਗਏ ਹਨ। ਇਸ ਮੌਕੇ ਦੀ ਅਹਿਮੀਅਤ ਬਾਰੇ ਗੱਲ ਕਰਦੇ ਹੋਏ ਦਿਲਜੀਤ ਦੋਸਾਂਝ ਨੇ ਆਪਣੇ ਪ੍ਰਸ਼ੰਸਕਾਂ ਨੂੰ ਕਿਹਾ, "ਇਹ ਪਲ ਇਤਿਹਾਸ ਦੀਆਂ ਕਿਤਾਬਾਂ ਵਿਚ ਦਰਜ ਰਹੇਗਾ,"।
ਜਿਵੇਂ ਹੀ ਭੰਗੜਾ ਬੀਟਸ ਗੂੰਜਿਆ, ਪ੍ਰਸ਼ੰਸਕ ਝੂਮ ਜਦੋਂ ਕਿ ਦਿਲਜੀਤ ਦੋਸਾਂਝ ਨੇ ਜੀ.ਓ.ਏ.ਟੀ. ਤੋਂ ਲੈ ਕੇ ਲਵਰ ਤੱਕ ਗਾਣੇ ਸ਼ੁਰੂ ਕਰ ਦਿੱਤੇ।

Ad Position 22
No active advertisement
ਪਿਛਲੀ ਖ਼ਬਰ ਭੇਦਭਰੀ ਹਾਲਤ ’ਚ ਨੌਜਵਾਨ ਦੀ ਲਾਸ਼ ਬਰਾਮਦ ਅਗਲੀ ਖ਼ਬਰ ਨਾਗਪੁਰ - ਵੱਧ ਰਹੇ ਸ਼ੋਰ ਪ੍ਰਦੂਸ਼ਣ ਅਤੇ ਉੱਚ-ਡੈਸੀਬਲ ਸੰਗੀਤ ਪ੍ਰਣਾਲੀਆਂ ਵਿਰੁੱਧ ਨਾਗਰਿਕਾਂ ਨੇ ਕੱਢਿਆ ਮੌਨ ਮਾਰਚ
Ad Position 24