16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-09-2026

ਕੋਚੀ ਵਿਚ ਬਣਾਈਆਂ ਜਾਣਗੀਆਂ ਐਨਆਈਏ ਦੀਆਂ 2 ਵਿਸ਼ੇਸ਼ ਅਦਾਲਤਾਂ, ਖਰਚਾ ਚੁੱਕੇਗੀ ਕੇਂਦਰ ਸਰਕਾਰ

ਤਿਰੂਵਨੰਤਪੁਰਮ (ਕੇਰਲ), 16 ਸਤੰਬਰ -ਙ ਮੁੱਖ ਮੰਤਰੀ ਵੀ.ਡੀ. ਸਤੀਸ਼ਨ ਨੇ ਕਿਹਾ, "ਕੈਬਨਿਟ ਨੇ ਨਿਵੇਸ਼ ਪ੍ਰਸਤਾਵਾਂ 'ਤੇ ਕਾਰਵਾਈ ਕਰਨ ਲਈ 'ਸਰਲ' ਨਾਮਕ ਇਕ ਨਵਾਂ ਪੋਰਟਲ ਸ਼ੁਰੂ ਕਰਨ...

Ad Position 21
repet_subhas-goyals [Copy P29]
ਅਜੀਤ ਡੈਸਕ 16-09-2026

 ਤਿਰੂਵਨੰਤਪੁਰਮ (ਕੇਰਲ), 16 ਸਤੰਬਰ -ਙ ਮੁੱਖ ਮੰਤਰੀ ਵੀ.ਡੀ. ਸਤੀਸ਼ਨ ਨੇ ਕਿਹਾ, "ਕੈਬਨਿਟ ਨੇ ਨਿਵੇਸ਼ ਪ੍ਰਸਤਾਵਾਂ 'ਤੇ ਕਾਰਵਾਈ ਕਰਨ ਲਈ 'ਸਰਲ' ਨਾਮਕ ਇਕ ਨਵਾਂ ਪੋਰਟਲ ਸ਼ੁਰੂ ਕਰਨ ਦਾ ਫ਼ੈਸਲਾ ਕੀਤਾ ਹੈ। ਕੋਚੀ ਵਿਚ ਐਨਆਈਏ ਦੀਆਂ 2 ਵਿਸ਼ੇਸ਼ ਅਦਾਲਤਾਂ ਬਣਾਈਆਂ ਜਾਣਗੀਆਂ ਅਤੇ ਕੇਂਦਰ ਸਰਕਾਰ ਇਸ ਦਾ ਖਰਚਾ ਚੁੱਕੇਗੀ..."।

 

Ad Position 22
No active advertisement
ਪਿਛਲੀ ਖ਼ਬਰ ਬਿਜਲੀ ਕੱਟਾਂ ਖ਼ਿਲਾਫ਼ ਮਜੀਠੀਆ ਦੀ ਅਗਵਾਈ ਹੇਠ ਸ਼੍ਰੋਮਣੀ ਅਕਾਲੀ ਦਲ (ਬ) ਦਾ ਧਰਨਾ ਸ਼ੁਰੂ ਅਗਲੀ ਖ਼ਬਰ ਮੁਹਾਲੀ ਵਿਚ ਚੱਲ ਰਹੀ ਏਡੀ ਦੀ ਰੇਡ ਖ਼ਤਮ
Ad Position 24