16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-09-2026

ਮੁਹਾਲੀ ਵਿਚ ਚੱਲ ਰਹੀ ਏਡੀ ਦੀ ਰੇਡ ਖ਼ਤਮ

ਮੁਹਾਲੀ, 16 ਸਤੰਬਰ (ਭੁਪਿੰਦਰ ਸਿੰਘ) - - ਮੁਹਾਲੀ ਵਿਚ ਚੱਲ ਰਹੀ ਈਡੀ ਦੀ ਰੇਡ ਖ਼ਤਮ ਹੋ ਗਈ ਹੈ। ਕੋਈ ਵੀ ਅਧਿਕਾਰੀ ਕੈਮਰੇ ਸਾਹਮਣੇ ਬੋਲਣ ਨੂੰ ਤਿਆਰ ਨਹੀਂ। ਗੁਆਂਢੀਆਂ ਨੇ ਦੱਸਿਆ...

Ad Position 21
repet_subhas-goyals [Copy P29]
ਅਜੀਤ ਡੈਸਕ 16-09-2026

ਮੁਹਾਲੀ, 16 ਸਤੰਬਰ (ਭੁਪਿੰਦਰ ਸਿੰਘ) - ਮੁਹਾਲੀ ਵਿਚ ਚੱਲ ਰਹੀ ਈਡੀਦੀ ਰੇਡ ਖ਼ਤਮ ਹੋ ਗਈ ਹੈ। ਕੋਈ ਵੀ ਅਧਿਕਾਰੀ ਕੈਮਰੇ ਸਾਹਮਣੇ ਬੋਲਣ ਨੂੰ ਤਿਆਰ ਨਹੀਂ। ਗੁਆਂਢੀਆਂ ਨੇ ਦੱਸਿਆ ਕਿ ਤਿੰਨ ਸਾਲ ਤੋਂ ਇਹ ਲੋਕ ਕਿਰਾਏ ਦੇ ਮਕਾਨ ਤੇ ਰਹਿ ਰਹੇ ਹਨ ਪਰ ਕਿਸ ਸਮੇਂ ਇਹ ਜਾਂਦੇ ਨੇ ਕਿਸ ਸਮੇਂ ਆਉਂਦੇ ਨੇ ਕਿਸੇ ਨੂੰ ਕੁਝ ਵੀ ਨਹੀਂ ਪਤਾ ਅਤੇ ਕੋਠੀ ਦੇ ਅੰਦਰ ਗੁਜਰਾਤ ਨੰਬਰ ਦੀਆਂ ਗੱਡੀਆਂ ਅਤੇ ਮੋਟਰਸਾਈਕਲ ਦਿਖਾਈ ਦਿੱਤੇ। ਈਡੀ ਦੇ ਅਧਿਕਾਰੀ ਲੈਪਟਾਪ ਅਤੇ ਕੁਝ ਬੈਗ ਲੈ ਕੇ ਜਾਂਦੇ ਹੋਏ ਦਿਖਾਈ ਦਿੱਤੇ। ਬੈਗ ਦੇ ਵਿਚ ਕੀ ਕੁਝ ਸੀ, ਉਸ ਬਾਰੇ ਵੀ ਈਡੀ ਦੇ ਅਧਿਕਾਰੀ ਨਹੀਂ ਬੋਲੇ।

Ad Position 22
No active advertisement
ਅਗਲੀ ਖ਼ਬਰ ਟਿੱਪਰ ਹੇਠ ਅਉਣ ਨਾਲ ਇਕ ਵਿਅਕਤੀ ਦੀ ਮੌਤ
Ad Position 24