19-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-09-2026

ਅਣ-ਪਛਾਤਿਆ ਨੇ ਕੱਪੜੇ ਦੀ ਦੁਕਾਨ ਦੇ ਅੰਦਰ ਆ ਕੇ ਚਲਾਈ ਗੋਲੀ, ਦੁਕਾਨਦਾਰ ਜ਼ਖਮੀ

ਮਾਹਿਲਪੁਰ (ਹੁਸ਼ਿਆਰਪੁਰ), 19 ਸਤੰਬਰ (ਰਜਿੰਦਰ ਸਿੰਘ) - ਬੀਤੀ ਰਾਤ ਮਾਹਿਲਪੁਰ ਸ਼ਹੀਦਾਂ ਰੋਡ 'ਤੇ ਪੈਂਦੀ ਕੱਪੜੇ ਦੀ ਦੁਕਾਨ 'ਤੇ ਇਕ ਮੋਟਰਸਾਈਕਲ ਸਵਾਰ 2 ਅਣਪਛਾਤਿਆਂ ਵਲੋਂ ਦੁਕਾਨ ਦੇ ਅੰਦਰ ਆ ਕੇ ਗੋਲੀ ਚਲਾ ਕੇ ਦੁਕਾਨਦਾਰ ਮਾਲਕ ਜਸਵੀਰ ਸਿੰਘ ਪੁੱਤਰ ਯੋਗ ਰਾਜ ਵਾਸੀ ਗੱਜਰ ਜ਼ਖ਼ਮੀ ਹੋ ਗਿਆ।

Ad Position 21
No active advertisement
ਅਜੀਤ ਡੈਸਕ 19-09-2026

ਮਾਹਿਲਪੁਰ (ਹੁਸ਼ਿਆਰਪੁਰ), 19 ਸਤੰਬਰ (ਰਜਿੰਦਰ ਸਿੰਘ) - ਬੀਤੀ ਰਾਤ ਮਾਹਿਲਪੁਰ ਸ਼ਹੀਦਾਂ ਰੋਡ 'ਤੇ ਪੈਂਦੀ ਕੱਪੜੇ ਦੀ ਦੁਕਾਨ 'ਤੇ ਇਕ ਮੋਟਰਸਾਈਕਲ ਸਵਾਰ 2 ਅਣਪਛਾਤਿਆਂ ਵਲੋਂ ਦੁਕਾਨ ਦੇ ਅੰਦਰ ਆ ਕੇ ਗੋਲੀ ਚਲਾ ਕੇ ਦੁਕਾਨਦਾਰ ਮਾਲਕ ਜਸਵੀਰ ਸਿੰਘ ਪੁੱਤਰ ਯੋਗ ਰਾਜ ਵਾਸੀ ਗੱਜਰ ਜ਼ਖ਼ਮੀ ਹੋ ਗਿਆ। ਜਸਵੀਰ ਸਿੰਘ (ਉਮਰ 33 ਸਾਲ) ਦੀ ਰੀਲੋਡ ਕੱਪੜੇ ਦੀ ਦੁਕਾਨ ਸ਼ਹੀਦਾਂ ਰੋਡ ਮਾਹਿਲਪੁਰ ਵਿਚ ਹੈ। ਜਾਣਕਾਰੀ ਅਨੁਸਾਰ 2 ਨਾ-ਮਲੂਮ ਨੌਜਵਾਨ ਮੋਟਰਸਾਈਕਲ ’ਤੇ ਆਏ। ਇਕ ਨੌਜਵਾਨ ਨੇ ਮੋਟਰਸਾਈਕਲ ਚਾਲੂ ਹਾਲਤ ਵਿਚ ਖੜਾ ਰੱਖਿਆ ਤੇ ਦੂਜੇ ਨੇ ਦੁਕਾਨ ਦੇ ਮੁੱਖ ਦਰਵਾਜ਼ੇ ਦਾ ਸ਼ੀਸ਼ਾ ਖੋਲ੍ਹ ਕੇ ਅੰਦਰ ਆ ਕੇ ਪਿਸਤੌਲ ਨਾਲ ਫਾਇਰ ਕੀਤਾ। ਦੋਵੇਂ ਮੁਲਜ਼ਮ ਮੌਕੇ ’ਤੋਂ ਮੋਟਰਸਾਈਕਲ ਸਮੇਤ ਫਰਾਰ ਹੋ ਗਏ।

ਮਾਹਿਲਪੁਰ ਪੁਲਿਸ ਨੇ ਮੁਕੱਦਮਾ ਦਰਜ ਕਰ ਲਿਆ ਤੇ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

Ad Position 22
No active advertisement
ਪਿਛਲੀ ਖ਼ਬਰ ਚਾਰ ਬੱਚਿਆਂ ਦੇ ਪਿਤਾ ਦਾ ਕਾਪਾ ਮਾਰ ਕੇ ਬੇ-ਰਹਿਮੀ ਨਾਲ ਕਤਲ ਅਗਲੀ ਖ਼ਬਰ ਅਪਰ ਦੁਆਬ ਨਹਿਰ ਕੰਢੇ ਪਾਈਪਾਂ ਪਾਉਣ ਦੌਰਾਨ ਨਹਿਰ ਦਾ ਪਾਣੀ ਇਲਾਕਿਆਂ ਵਿਚ ਦਾਖਲ, ਲੋਕਾਂ ਵਿਚ ਭਾਰੀ ਰੋਸ
Ad Position 24