19-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-09-2026

ਨਿੱਜੀਕਰਨ ਕਾਰਨ ਬੰਦ ਹੋ ਗਏ ਹਨ ਇਕ ਲੱਖ ਸਰਕਾਰੀ ਸਕੂਲ - ਰਾਹੁਲ ਗਾਂਧੀ

ਇੰਦੌਰ (ਮੱਧ ਪ੍ਰਦੇਸ਼), 19 ਸਤੰਬਰ - ਇੰਦੌਰ ਵਿਚ 'ਛਾਤਰਾਂ ਕੀ ਗੂੰਜ' ਪ੍ਰੋਗਰਾਮ ਦੌਰਾਨ, ਲੋਕ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਅਤੇ ਕਾਂਗਰਸੀ ਸੰਸਦ ਮੈਂਬਰ ਰਾਹੁਲ ਗਾਂਧੀ...

Ad Position 21
No active advertisement
ਅਜੀਤ ਡੈਸਕ 19-09-2026

ਇੰਦੌਰ (ਮੱਧ ਪ੍ਰਦੇਸ਼), 19 ਸਤੰਬਰ - ਇੰਦੌਰ ਵਿਚ 'ਛਾਤਰਾਂ ਕੀ ਗੂੰਜ' ਪ੍ਰੋਗਰਾਮ ਦੌਰਾਨ, ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਅਤੇ ਕਾਂਗਰਸੀ ਸੰਸਦ ਮੈਂਬਰ ਰਾਹੁਲ ਗਾਂਧੀ ਨੇ ਕਿਹਾ, "ਨਿੱਜੀਕਰਨ ਕਾਰਨ ਇਕ ਲੱਖ ਸਰਕਾਰੀ ਸਕੂਲ ਬੰਦ ਹੋ ਗਏ ਹਨ। ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਜਿੱਥੇ ਦੇਸ਼ ਭਰ ਵਿਚ ਇਕ ਲੱਖ ਸਕੂਲ ਬੰਦ ਹੋਏ ਹਨ, ਉੱਥੇ ਇਨ੍ਹਾਂ ਵਿਚੋਂ 55 ਫ਼ੀਸਦੀ ਸਕੂਲ ਸਿਰਫ਼ ਮੱਧ ਪ੍ਰਦੇਸ਼ ਅਤੇ ਉੱਤਰ ਪ੍ਰਦੇਸ਼ ਵਿਚ ਹੀ ਬੰਦ ਹੋਏ ਹਨ। ਇਸ ਤੋਂ ਇਲਾਵਾ ਹੋਸਟਲਾਂ ਦਾ ਮਸਲਾ ਵੀ ਹੈ; ਹਰ 100 ਵਿਚੋਂ ਸਿਰਫ਼ 14 ਵਿਦਿਆਰਥੀਆਂ ਨੂੰ ਹੀ ਉੱਥੇ ਜਗ੍ਹਾ ਮਿਲ ਪਾਉਂਦੀ ਹੈ। ਇੱਥੇ ਵੀ ਉਦਾਹਰਣਾਂ ਦਿੱਤੀਆਂ ਗਈਆਂ, ਪਰ ਅਸਲ ਮੁੱਦਾ ਨਿੱਜੀਕਰਨ ਅਤੇ ਖਰਚੇ ਘਟਾਉਣਾ ਹੈ—ਜੋ ਕਿ 'ਸਬਕਾ ਸਾਥ, ਮੇਰਾ ਵਿਕਾਸ' ਦੇ ਨਾਅਰੇ ਦੇ ਬਿਲਕੁਲ ਉਲਟ ਹੈ। ਜਦੋਂ ਸਰਕਾਰ ਸਿੱਖਿਆ 'ਤੇ ਘੱਟ ਨਿਵੇਸ਼ ਕਰਦੀ ਹੈ, ਤਾਂ ਵਿਦਿਆਰਥੀ ਲਈ ਖਤਰਾ ਪੈਦਾ ਹੁੰਦਾ ਹੈ।"

Ad Position 22
No active advertisement
ਪਿਛਲੀ ਖ਼ਬਰ ਅਸੀਂ ਭਲਕੇ ਤੋਂ ਘਰ-ਘਰ ਜਾ ਕੇ ਪ੍ਰਚਾਰ ਮੁਹਿੰਮ ਸ਼ੁਰੂ ਕਰ ਰਹੇ ਹਾਂ - ਹਰਭਜਨ ਸਿੰਘ ਈ.ਟੀ.ਓ. ਅਗਲੀ ਖ਼ਬਰ ਵਿਵਸਥਾ ਨੂੰ ਵਿਦਿਆਰਥੀਆਂ ਤੋਂ ਖਤਰਾ, ਇਸੇ ਲਈ ਵਿਵਸਥਾ ਨੂੰ ਵਿਦਿਆਰਥੀ ਨਹੀਂ ਚਾਹੀਦੇ - 'ਛਾਤਰਾਂ ਕੀ ਗੂੰਜ' ਪ੍ਰੋਗਰਾਮ...
Ad Position 24