28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-09-2026

ਮੱਧ ਪ੍ਰਦੇਸ਼ - ਸ਼ਾਹੀ ਮਸਜਿਦ' ਦਾ ਇਕ ਹਿੱਸਾ ਢਾਹੇ ਜਾਣ ਨੂੰ ਲੈ ਕੇ ਲੋਕਾਂ ਦੇ ਵੱਡੇ ਸਮੂਹ ਦੀ ਪੁਲਿਸ ਨਾਲ ਝੜਪ

ਉਜੈਨ, 28 ਸਤੰਬਰ - ਮੱਧ ਪ੍ਰਦੇਸ਼ ਦੇ ਉਜੈਨ ਵਿਚ ਉਸ ਥਾਂ 'ਤੇ ਲੋਕਾਂ ਦੇ ਇਕ ਵੱਡੇ ਸਮੂਹ ਦੀ ਪੁਲਿਸ ਨਾਲ ਝੜਪ ਹੋ ਗਈ, ਜਿੱਥੇ ਸੜਕ ਚੌੜੀ ਕਰਨ ਦੇ ਪ੍ਰੋਜੈਕਟ ਲਈ 'ਸ਼ਾਹੀ...

Ad Position 21
No active advertisement
ਅਜੀਤ ਡੈਸਕ 28-09-2026

ਉਜੈਨ, 28 ਸਤੰਬਰ - ਮੱਧ ਪ੍ਰਦੇਸ਼ ਦੇ ਉਜੈਨ ਵਿਚ ਉਸ ਥਾਂ 'ਤੇ ਲੋਕਾਂ ਦੇ ਇਕ ਵੱਡੇ ਸਮੂਹ ਦੀ ਪੁਲਿਸ ਨਾਲ ਝੜਪ ਹੋ ਗਈ, ਜਿੱਥੇ ਸੜਕ ਚੌੜੀ ਕਰਨ ਦੇ ਪ੍ਰੋਜੈਕਟ ਲਈ 'ਸ਼ਾਹੀ ਮਸਜਿਦ' ਦੇ ਇਕ ਹਿੱਸੇ ਨੂੰ ਢਾਹੇ ਜਾਣ ਦੀ ਯੋਜਨਾ ਹੈ। ਸਥਾਨਕ ਲੋਕਾਂ ਅਤੇ ਭੀੜ ਵੱਲੋਂ ਕਥਿਤ ਤੌਰ 'ਤੇ ਪੱਥਰਬਾਜ਼ੀ ਕਰਨ ਤੋਂ ਬਾਅਦ ਸਥਿਤੀ ਨੂੰ ਕਾਬੂ ਕਰਨ ਲਈ ਪੁਲਿਸ ਨੇ ਅੱਥਰੂ ਗੈਸ ਦੇ ਗੋਲਿਆਂ ਦੀ ਵਰਤੋਂ ਕੀਤੀ। ਇਲਾਕੇ ਵਿਚ ਭਾਰੀ ਪੁਲਿਸ ਬਲ ਤਾਇਨਾਤ ਹੈ।

Ad Position 22
No active advertisement
ਪਿਛਲੀ ਖ਼ਬਰ ਡੀ.ਆਈ.ਜੀ ਤੇ ਡੀ. ਸੀ. ਪੁੱਜੇ ਗੁਰੂ ਕਾਸ਼ੀ ਯੂਨੀਵਰਸਿਟੀ, ਵਿਦਿਆਰਥੀਆਂ ਦੇ ਹੋਣਗੇ ਰੂਬਰੂ ਅਗਲੀ ਖ਼ਬਰ ਅਮਰੀਕੀ ਰਾਜਦੂਤ ਨਹੀਂ ਗਏ ਜਲ੍ਹਿਆਂਵਾਲਾ ਬਾਗ
Ad Position 24