05-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-10-2026

ਪ੍ਰੇਮ ਵਿਆਹ ਕਰਾਉਣ ਵਾਲੇ ਲੜਕੇ ਅਤੇ ਪਿਤਾ ਨੂੰ ਘਰ ਆ ਕੇ ਮਾਰੀਆਂ ਗੋਲੀਆਂ, ਲੜਕੇ ਦੀ ਮੌਤ-ਪਿਤਾ ਜ਼ਖਮੀ

ਝਬਾਲ (ਤਰਨਤਾਰਨ),5 ਅਕਤੂਬਰ (ਸੁਖਦੇਵ ਸਿੰਘ)- ਥਾਣਾ ਝਬਾਲ ਅਧੀਨ ਆਉਂਦੇ ਪਿੰਡ ਪੰਜਵੜ ਵਿਖੇ ਇਕ ਨੌਜਵਾਨ ਵਲੋਂ ਰਿਸ਼ਤੇਦਾਰੀ ਵਿਚ ਹੀ ਪ੍ਰੇਮ ਵਿਆਹ ਕਰਾਉਣ ਬਦਲੇ ਲੜਕੀ ਵਾਲਿਆਂ...

Ad Position 21
No active advertisement
ਅਜੀਤ ਡੈਸਕ 05-10-2026

ਝਬਾਲ (ਤਰਨਤਾਰਨ),5 ਅਕਤੂਬਰ (ਸੁਖਦੇਵ ਸਿੰਘ)- ਥਾਣਾ ਝਬਾਲ ਅਧੀਨ ਆਉਂਦੇ ਪਿੰਡ  ਪੰਜਵੜ ਵਿਖੇ ਇਕ ਨੌਜਵਾਨ ਵਲੋਂ ਰਿਸ਼ਤੇਦਾਰੀ ਵਿਚ ਹੀ ਪ੍ਰੇਮ ਵਿਆਹ ਕਰਾਉਣ ਬਦਲੇ ਲੜਕੀ ਵਾਲਿਆਂ ਨੇ ਘਰ ਆ ਕੇ ਲੜਕੇ ਤੇ ਉਸ ਦੇ ਪਿਤਾ ਨੂੰ ਗੋਲੀਆਂ ਮਾਰ ਦਿੱਤੀਆਂ। ਨੌਜਵਾਨ ਅੰਮ੍ਰਿਤਪਾਲ ਸਿੰਘ ਦੀ ਮੋਤ ਹੋ ਗਈ ਜਦੋਂ ਕਿ ਉਸ ਦਾ ਪਿਤਾ ਕਸ਼ਮੀਰ ਸਿੰਘ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ। ਦੱਸਣਯੋਗ ਕਿ ਕੁਝ ਸਮਾਂ ਪਹਿਲਾਂ ਅਮ੍ਰਿਤਪਾਲ ਸਿੰਘ ਨੇ ਆਪਣੇ ਮਾਮੇ ਦੀ ਕੁੜੀ ਨਾਲ ਪ੍ਰੇਮ ਵਿਆਹ ਕਰਵਾਇਆ ਸੀ‌। ਥਾਣਾ ਝਬਾਲ ਦੀ ਪੁਲੀਸ ਨੇ ਮੌਕੇ 'ਤੇ ਪੁੱਜ ਕੇ ਕਾਨੂੰਨੀ ਕਾਰਵਾਈ ਆਰੰਭ ਦਿੱਤੀ ਹੈ ‌।

Ad Position 22
No active advertisement
ਪਿਛਲੀ ਖ਼ਬਰ 6 ਅਕਤੂਬਰ ਨੂੰ ਪੈਨਲ ਮੀਟਿੰਗ ਤੈਅ ਹੋਣ ’ਤੇ ਬੇਰੁਜ਼ਗਾਰ ਲਾਇਬ੍ਰੇਰੀਅਨਾਂ ਵਲੋਂ ਧਰਨਾ ਸਮਾਪਤ ਅਗਲੀ ਖ਼ਬਰ ਸਰਕਾਰਾਂ ਸਿੱਖ ਧਰਮ ਤੇ ਕੌਮ ਨੂੰ ਆਰਥਿਕ ਅਤੇ ਸਿਆਸੀ ਤੌਰ 'ਤੇ ਕਮਜ਼ੋਰ ਕਰਨ ਦੇ ਹਰਬੇ ਵਰਤ ਰਹੀਆਂ - ਬਲਵਿੰਦਰ ਸਿੰਘ ਭੂੰਦੜ
Ad Position 24