ਨਵੀਂ ਦਿੱਲੀ, 7 ਨਵੰਬਰ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਵਾਸੀਆਂ ਨੂੰ ਦੀਵਾਲੀ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ ਹਨ।ਉਨ੍ਹਾਂ ਕਿਹਾ, "...ਤੁਹਾਡੇ ਵਾਂਗ, ਮੈਂ ਵੀ ਦੀਵਾਲੀ ਬਹੁਤ ਉਤਸ਼ਾਹ ਨਾਲ ਮਨਾਉਂਦਾ ਹਾਂ; ਅਤੇ ਜਿਵੇਂ ਕਿ ਤੁਸੀਂ ਜਾਣਦੇ ਹੋ, ਇਹ ਮੇਰਾ ਇਕ ਨਿਯਮ ਬਣ ਗਿਆ ਹੈ ਕਿ ਮੈਂ ਇਸ ਸਮੇਂ ਨੂੰ ਸਾਡੇ ਸੈਨਿਕਾਂ ਦੇ ਵਿਚਕਾਰ ਬਿਤਾਵਾਂ—ਇਕ ਅਜਿਹੀ ਪਰੰਪਰਾ ਜਿਸਨੂੰ ਮੈਂ ਇਸ ਸਾਲ ਵੀ ਜਾਰੀ ਰੱਖਾਂਗਾ..."।
ਤਾਜ਼ਾ ਖ਼ਬਰਾਂ
Free
ਪ੍ਰਧਾਨ ਮੰਤਰੀ ਮੋਦੀ ਨੇ ਦੇਸ਼ ਵਾਸੀਆਂ ਨੂੰ ਦਿੱਤੀਆਂ ਦੀਵਾਲੀ ਦੀਆਂ ਸ਼ੁਭਕਾਮਨਾਵਾਂ
ਨਵੀਂ ਦਿੱਲੀ, 7 ਨਵੰਬਰ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਵਾਸੀਆਂ ਨੂੰ ਦੀਵਾਲੀ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ ਹਨ।ਉਨ੍ਹਾਂ ਕਿਹਾ, "...ਤੁਹਾਡੇ ਵਾਂਗ...
ਅਜੀਤ ਡੈਸਕ
07-11-2026