15-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-11-2026

ਭਾਰਤ ਦੀ ਪੂਰੀ ਟੀਮ ਓਵਰਾਂ ਵਿਚ ਦੌੜਾਂ ਬਣਾ ਕੇ ਆਊਟ

ਤੌਰੰਗਾ (ਨਿਊਜ਼ੀਲੈਂਡ), 15 ਨਵੰਬਰ - ਭਾਰਤ ਅਤੇ ਨਿਊਜ਼ੀਲੈਂਡ ਦੀਆਂ ਕ੍ਰਿਕਟ ਟੀਮਾਂ ਦਰਮਿਆਨ 5ਵਾਂ ਤੇ ਆਖ਼ਰੀ ਇਕਦਿਨਾਂ ਮੈਚ ਬੇ ਓਵਲ ਕ੍ਰਿਕੇਟ ਸਟੇਡੀਅਮ ਤੌਰੰਗਾ ਵਿਖੇ ਹੋ ਰਿਹਾ...

Ad Position 21
No active advertisement
ਅਜੀਤ ਡੈਸਕ 15-11-2026

ਤੌਰੰਗਾ (ਨਿਊਜ਼ੀਲੈਂਡ), 15 ਨਵੰਬਰ - ਭਾਰਤ ਅਤੇ ਨਿਊਜ਼ੀਲੈਂਡ ਦੀਆਂ ਕ੍ਰਿਕਟ ਟੀਮਾਂ ਦਰਮਿਆਨ 5ਵਾਂ ਤੇ ਆਖ਼ਰੀ ਇਕਦਿਨਾਂ ਮੈਚ ਬੇ ਓਵਲ ਕ੍ਰਿਕੇਟ ਸਟੇਡੀਅਮ ਤੌਰੰਗਾ ਵਿਖੇ ਹੋ ਰਿਹਾ ਹੈ। ਟਾਸ ਜਿੱਤ ਕੇ ਨਿਊਜ਼ੀਲੈਂਡ ਦੇ ਕਪਤਾਨ ਮਿਸ਼ੇਲ ਸੈਂਟਨਰ ਨੇ ਭਾਰਤ ਨੂੰ ਪਹਿਲਾਂ ਬੱਲੇਬਾਜ਼ੀ ਦਾ ਸੱਦਾ ਦਿੱਤਾ। 
ਪਹਿਲਾਂ ਬੱਲੇਬਾਜ਼ੀ ਕਰਦਿਆਂ ਭਾਰਤ ਦੀ ਪੂਰੀ ਟੀਮ ਓਵਰਾਂ ਵਿਚ ਦੌੜਾਂ ਬਣਾ ਕੇ ਆਊਟ ਹੋ ਗਈ। ਭਾਰਤ ਵਲੋਂ ਇਸ਼ਾਨ ਕਿਸ਼ਨ ਨੇ ਸਭ ਤੋਂ ਵੱਧ ਬਣਾਈਆਂ।  ਇਸ ਤੋਂ ਇਲਾਵਾ ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ 7 (13 ਗੇਂਦਾਂ), ਰਿਤੂਰਾਜ ਗਾਇਕਵਾੜ 18 (27 ਗੇਂਦਾਂ), ਵਿਰਾਟ ਕੋਹਲੀ 5 (7 ਗੇਂਦਾਂ), ਕਪਤਾਨ ਸ਼੍ਰੇਅਸ ਅਈਅਰ 22 (26 ਗੇਂਦਾਂ), ਅਕਸ਼ਰ ਪਟੇਲ 46 (55 ਗੇਂਦਾਂ), ਨਮਨ ਧੀਰ 22 (31 ਗੇਂਦਾਂ), ਆਕਿਬ ਨਬੀ 5 (9 ਗੇਂਦਾਂ), ਯਸ਼ ਠਾਕਰ 0 (4 ਗੇਂਦਾਂ)  ਦੌੜਾਂ ਬਣਾ ਕੇ ਆਊਟ ਹੋ ਗਏ।

Ad Position 22
No active advertisement
ਅਗਲੀ ਖ਼ਬਰ ਪਰਵਿੰਦਰ ਸਿੰਘ ਝੋਟਾ ਨਮਿਤ ਸ਼ਰਧਾਂਜਲੀ ਸਮਾਗਮ ਮੌਕੇ ਸੁਰੱਖਿਆ ਦੇ ਸਖ਼ਤ ਇੰਤਜ਼ਾਮ
Ad Position 24