22-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-11-2026

ਟੈਕਸਾਸ ’ਚ ਭਾਰਤੀ ਮੂਲ ਦੇ ਵਿਅਕਤੀ ਨੂੰ ‘ਆਇਸ’ ਨੇ ਹਿਰਾਸਤ ’ਚ ਲਿਆ

ਹਿਊਸਟਨ, 22 ਨਵੰਬਰ (ਪੀ.ਟੀ.ਆਈ.)-ਭਾਰਤੀ ਮੂਲ ਦੇ 29 ਸਾਲਾ ਵਿਅਕਤੀ ਨੂੰ ਟੈਕਸਾਸ ਵਿਚ ਸੰਘੀ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਹਿਰਾਸਤ ਵਿੱਚ ਲੈ ਲਿਆ ਹੈ। ਉਸ ਨੂੰ ਮਹਿਲਾ ਦੀਆਂ ਨਿੱਜੀ ਤਸਵੀਰਾਂ ਗੁਪਤ ਤਰੀਕੇ ਨਾਲ ਰਿਕਾਰਡ...

Ad Position 21
No active advertisement
ਅਜੀਤ ਡੈਸਕ 22-11-2026

ਹਿਊਸਟਨ, 22 ਨਵੰਬਰ (ਪੀ.ਟੀ.ਆਈ.)-ਭਾਰਤੀ ਮੂਲ ਦੇ 29 ਸਾਲਾ ਵਿਅਕਤੀ ਨੂੰ ਟੈਕਸਾਸ ਵਿਚ ਸੰਘੀ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਹਿਰਾਸਤ ਵਿਚ ਲੈ ਲਿਆ ਹੈ। ਉਸ ਨੂੰ ਮਹਿਲਾ ਦੀਆਂ ਨਿੱਜੀ ਤਸਵੀਰਾਂ ਗੁਪਤ ਤਰੀਕੇ ਨਾਲ ਰਿਕਾਰਡ ਕਰਨ ਦੀ ਕੋਸ਼ਿਸ਼ ਕਰਨ ਦੇ ਮਾਮਲੇ ਵਿਚ ਦੋਸ਼ੀ ਕਰਾਰ ਦਿੱਤਾ ਗਿਆ ਸੀ।

ਅਧਿਕਾਰੀਆਂ ਨੇ ਦੱਸਿਆ ਕਿ ਇਮੀਗ੍ਰੇਸ਼ਨ ਅਦਾਲਤ ਦੀ ਕਾਰਵਾਈ ਪੂਰੀ ਹੋਣ ਤੱਕ ਉਹ ਹਿਰਾਸਤ ਵਿਚ ਰਹੇਗਾ। ਅਮਰੀਕਾ ਦੀ ਇਮੀਗ੍ਰੇਸ਼ਨ ਤੇ ਕਸਟਮਜ਼ ਇਨਫੋਰਸਮੈਂਟ ਏਜੰਸੀ ਨੇ ਐਤਵਾਰ ਨੂੰ ਸੋਸ਼ਲ ਮੀਡੀਆ ’ਤੇ ਇੱਕ ਪੋਸਟ ਰਾਹੀਂ ਦੱਸਿਆ ਕਿ ਰਘੁਲ ਆਨੰਦਕ੍ਰਿਸ਼ਨਨ ਨੂੰ ਟੈਕਸਾਸ ਦੀ ਇਕ ਕਾਊਂਟੀ ਜੇਲ੍ਹ ਤੋਂ ਆਪਣੀ ਹਿਰਾਸਤ ਵਿਚ ਲੈ ਲਿਆ ਗਿਆ ਹੈ। ਇਮੀਗ੍ਰੇਸ਼ਨ ਅਦਾਲਤ ਦੀ ਕਾਰਵਾਈ ਪੂਰੀ ਹੋਣ ਤੱਕ ਉਹ ‘ਆਇਸ’ ਦੀ ਹਿਰਾਸਤ ਵਿਚ ਰਹੇਗਾ।

Ad Position 22
No active advertisement
ਪਿਛਲੀ ਖ਼ਬਰ ਦੇਸ਼ ਭਰ ’ਚ 26 ਹਜ਼ਾਰ ਥਾਵਾਂ ’ਤੇ ਮਨਾਇਆ ਗਿਆ ਫਿਟ ਇੰਡੀਆ ਦਾ 99ਵਾਂ ‘ਸੰਡੇ ਆਨ ਸਾਈਕਲ’ ਪ੍ਰੋਗਰਾਮ ਅਗਲੀ ਖ਼ਬਰ ਐਫ.ਬੀ.ਆਈ. ਡੇਟਾਬੇਸ ਦੇ ਹੈਕ ਹੋ ਜਾਣਾ ਕੁੱਝ ਸਿਖਣ ਦਾ ਮੌਕਾ ਦੇਵੇਗਾ-ਟਰੰਪ
Ad Position 24