16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-02-2021

ਨਗਰ ਕੌਂਸਲ ਉੜਮੁੜ ਦੀਆਂ ਚੋਣਾਂ

Ad Position 21
repet_subhas-goyals [Copy P29]
ਅਜੀਤ ਡੈਸਕ 17-02-2021

ਸਥਾਨਕ ਚੋਣਾਂ ਦੇ ਨਤੀਜੇ :  

ਨਗਰ ਕੌਂਸਲ ਉੜਮੁੜ ਦੀਆਂ ਚੋਣਾਂ ਵਿਚ ਕਾਂਗਰਸ ਨੇ ਮਾਰੀ ਬਾਜ਼ੀ

17 ਫ਼ਰਵਰੀ 2021 ਸਮਾਂ : 2:35

ਵਾਰਡ ਨੰਬਰ  

ਜਿੱਤੇ

  ਹਾਰੇ  

ਨਤੀਜਾ

ਕਾਂਗਰਸੀ ਉਮੀਦਵਾਰਾਂ ਨੇ ਬਾਜ਼ੀ ਮਾਰਦੇ ਹੋਏ 15 ਤੋਂ 12 ਵਾਰਡਾਂ 'ਤੇ ਜਿੱਤ ਹਾਸਲ ਕੀਤੀ ਹੈ।  

 

     

 ਸ਼੍ਰੋਮਣੀ ਅਕਾਲੀ ਦਲ ਨੇ 2 ਸੀਟਾਂ ਜਿੱਤੀਆਂ, 
ਜਦਕਿ ਇਕ ਸੀਟ ਸ਼੍ਰੋਮਣੀ ਅਕਾਲੀ ਦਲ ਦਾ ਸਮਰਥਨ ਹਾਸਲ ਕਰ ਕੇ ਆਜ਼ਾਦ ਉਮੀਦਵਾਰ ਸੁਮਨ ਨੇ ਜਿੱਤੀ

 ਵਾਰਡ ਨੰਬਰ: 1           ਕਾਂਗਰਸ ਦੀ ਕੁਲਜੀਤ ਕੌਰ
 ਵਾਰਡ ਨੰਬਰ 2   

 

     

ਕਾਂਗਰਸ ਦੇ ਗੁਰਸੇਵਕ ਮਾਰਸ਼ਲ

 ਵਾਰਡ ਨੰਬਰ 3           ਕਾਂਗਰਸ ਦੀ ਗੁਰਪ੍ਰੀਤ ਕੌਰ
ਵਾਰਡ ਨੰਬਰ 4





 ਕਾਂਗਰਸ ਦੇ ਸੁਰਿੰਦਰਜੀਤ ਸਿੰਘ ਬਿੱਲੂ ਸੈਣੀ
ਵਾਰਡ ਨੰਬਰ 5





ਸ਼੍ਰੋਮਣੀ ਅਕਾਲੀ ਦਲ ਦੀ ਮੰਜੂ ਬਾਲਾ
ਵਾਰਡ ਨੰਬਰ 6





 ਆਜ਼ਾਦ ਉਮੀਦਵਾਰ ਸੁਮਨ
ਵਾਰਡ ਨੰਬਰ 7 





ਕਾਂਗਰਸ ਦੀ ਸਤਵੰਤ ਕੌਰ ਜੱਗੀ
ਵਾਰਡ ਨੰਬਰ 8 





ਕਾਂਗਰਸ ਦੇ ਦਲਜੀਤ ਸਿੰਘ
ਵਾਰਡ ਨੰਬਰ 9 





ਕਾਂਗਰਸ ਦੇ ਕ੍ਰਿਸ਼ਨ ਕੁਮਾਰ ਬਿੱਟੂ
ਵਾਰਡ ਨੰਬਰ 10 





ਕਾਂਗਰਸ
ਵਾਰਡ ਨੰਬਰ 11





ਸ਼੍ਰੋਮਣੀ ਅਕਾਲੀ ਦੀ ਜਸਵੰਤ ਕੌਰ
ਵਾਰਡ ਨੰਬਰ 12 





ਕਾਂਗਰਸ ਦੇ ਰਾਜੇਸ਼ ਲਾਡੀ
ਵਾਰਡ ਨੰਬਰ 13





ਕਾਂਗਰਸ ਦੀ ਨਰਿੰਦਰ ਕੌਰ ਸੈਣੀ
ਵਾਰਡ ਨੰਬਰ 14 





ਕਾਂਗਰਸ ਦੇ ਆਸ਼ੂ ਵੈਦ
ਵਾਰਡ ਨੰਬਰ 15 





ਕਾਂਗਰਸ ਦੀ ਕਮਲੇਸ਼ ਕੌਰ ਜੇਤੂ ਰਹੀ
  ਇਕ ਸੀਟ ਸ਼੍ਰੋਮਣੀ ਅਕਾਲੀ ਦਲ ਦਾ ਸਮਰਥਨ ਹਾਸਲ ਕਰ ਕੇ ਆਜ਼ਾਦ ਉਮੀਦਵਾਰ ਸੁਮਨ ਨੇ ਜਿੱਤੀ
 

 

Ad Position 22
No active advertisement
ਪਿਛਲੀ ਖ਼ਬਰ ਮਿਊਂਸੀਪਲ ਕਮੇਟੀ ਨਵਾਂਗਰਾਉਂ ਅਗਲੀ ਖ਼ਬਰ ਅਹਿਮਦਗੜ੍ਹ
Ad Position 24