16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-02-2021

ਮਿਊਂਸੀਪਲ ਕਮੇਟੀ ਨਵਾਂਗਰਾਉਂ

Ad Position 21
repet_subhas-goyals [Copy P29]
ਅਜੀਤ ਡੈਸਕ 17-02-2021

ਸਥਾਨਕ ਚੋਣਾਂ ਦੇ ਨਤੀਜੇ : 
ਮਿਊਂਸੀਪਲ ਕਮੇਟੀ ਨਵਾਂਗਰਾਉਂ 'ਚ ਅਕਾਲੀ ਦਲ ਦਾ ਪੱਲੜਾ ਭਾਰੀ 21 ਵਾਰਡਾਂ 'ਚੋਂ 10 ਸੀਟਾਂ 'ਤੇ ਕਾਬਜ਼

17 ਫ਼ਰਵਰੀ 2021 ਸਮਾਂ : 2:43

ਵਾਰਡ ਨੰਬਰ  

ਜਿੱਤੇ

  ਹਾਰੇ  

ਨਤੀਜਾ

ਆਜ਼ਾਦ ਉਮੀਦਵਾਰਾਂ ਵਿੱਚ
ਵਾਰਡ ਨੰਬਰ 1 ਤੋਂ ਕੁਲਵਿੰਦਰ ਕੌਰ,
ਵਾਰਡ ਨੰ 6 ਗੁਰਪ੍ਰੀਤ ਸਿੰਘ ਸ਼ਾਮਲ ਹਨ।
 
          ਚੰਡੀਗੜ੍ਹ ਨਜ਼ਦੀਕ ਮਿਊਂਸੀਪਲ ਕਮੇਟੀ ਨਵਾਂਗਰਾਉਂ ਦੇ ਕੁੱਲ 21 ਵਾਰਡਾਂ 'ਚੋਂ 10 ਸੀਟਾਂ 'ਤੇ ਸ਼੍ਰੋਮਣੀ ਅਕਾਲੀ ਦਲ ਨੇ ਬਾਜ਼ੀ ਮਾਰੀ ਹੈ।

ਸ਼੍ਰੋਮਣੀ ਅਕਾਲੀ ਦਲ ਦੇ ਜੇਤੂ ਉਮੀਦਵਾਰਾਂ ਵਿੱਚ
ਵਾਰਡ ਨੰ 2 ਤੋਂ ਹਰਮੇਸ਼ ਕੁਮਾਰ, ਵਾਰਡ 3 ਤੋਂ ਤਾਰੋ ਦੇਵੀ, ਵਾਰਡ 4 ਤੋਂ ਗੁਰਬਚਨ ਸਿੰਘ, ਵਾਰਡ ਨੰ 5 ਤੋਂ ਬਲਵਿੰਦਰ ਕੌਰ, ਵਾਰਡ ਨੰ 9 ਤੋਂ ਪੂਜਾ ਦੇਵੀ, ਵਾਰਡ ਨੰ 10 ਤੋਂ ਤਰਨਜੀਤ ਕੌਰ, ਵਾਰਡ ਨੰ 13 ਤੋਂ ਅਮਨਦੀਪ ਕੌਰ, ਵਾਰਡ ਨੰ 14 ਤੋਂ ਕੁਲਬੀਰ ਸਿੰਘ, ਵਾਰਡ ਨੰ ਤੋਂ 16 ਮਨਸਾ, ਵਾਰਡ ਨੰ 19 ਤੋਂ ਕੁਲਵਿੰਦਰ ਕੌਰ ਜੇਤੂ ਰਹੇ।
 

 

     

 

 ਕਾਂਗਰਸ ਦੇ ਜੇਤੂ ਉਮੀਦਵਾਰਾਂ 'ਚ
ਵਾਰਡ ਨੰਬਰ 7 ਤੋਂ ਗੁਰਮੀਤ ਕੌਰ,
ਵਾਰਡ ਨੰ 8 ਤੋਂ ਸੁਸ਼ੀਲ ਕੁਮਾਰ,
ਵਾਰਡ ਨੰ 12 ਤੋਂ ਅਵਤਾਰ ਸਿੰਘ,
ਵਾਰਡ ਨੰ 15 ਤੋਂ ਸੁਨੈਰੀ ਦੇਵੀ,
ਵਾਰਡ ਨੰ 20 ਤੋਂ ਵਿਨੋਦ ਕੁਮਾਰ,
ਵਾਰਡ ਨੰ 21 ਤੋਂ ਰਵਿੰਦਰ ਸਿੰਘ ਜੇਤੂ ਰਹੇ।
           ਕਾਂਗਰਸ ਦੇ ਉਮੀਦਵਾਰ 6 ਸੀਟਾਂ 'ਤੇ,
 ਭਾਜਪਾ ਦੇ ਜੇਤੂ ਉਮੀਦਵਾਰਾਂ ਵਿੱਚ
ਵਾਰਡ ਨੰ 11 ਤੋਂ ਮਮਤਾ,
ਵਾਰਡ ਨੰ 17 ਤੋਂ ਅਰਚਨਾ ਤੇ
ਵਾਰਡ ਨੰ 18 ਪ੍ਰਮੋਦ ਕੁਮਾਰ ਸ਼ਾਮਲ ਹਨ।
 

 

     

 ਭਾਜਪਾ ਦੇ 3 ਅਤੇ ਆਜ਼ਾਦ 2 ਸੀਟਾਂ ਤੇ ਜੇਤੂ ਰਹੇ

             
ਕੁੱਲ ਨਤੀਜੇ: ਮਿਊਂਸੀਪਲ ਕਮੇਟੀ ਨਵਾਂਗਰਾਉਂ 'ਚ ਅਕਾਲੀ ਦਲ ਦਾ ਪੱਲੜਾ ਭਾਰੀ, 21 ਵਾਰਡਾਂ 'ਚੋਂ 10 ਸੀਟਾਂ 'ਤੇ ਕਾਬਜ਼
 

 

Ad Position 22
No active advertisement
ਪਿਛਲੀ ਖ਼ਬਰ ਖੰਨਾ ਕੌਂਸਲ ਅਗਲੀ ਖ਼ਬਰ ਨਗਰ ਕੌਂਸਲ ਉੜਮੁੜ ਦੀਆਂ ਚੋਣਾਂ
Ad Position 24