ਸਥਾਨਕ ਚੋਣਾਂ ਦੇ ਨਤੀਜੇ : ਨਗਰ ਕੌਂਸਲ ਹਰਿਆਣਾ ਵਿਖੇ 11 'ਚੋਂ 7 'ਤੇ ਕਾਂਗਰਸ ਦਾ ਕਬਜ਼ਾ 17 ਫ਼ਰਵਰੀ 2021 ਸਮਾਂ : 3:43 ਵਾਰਡ ਨੰਬਰ ਜਿੱਤੇ ਹਾਰੇ ਨਤੀਜਾ ਨਗਰ ਕੌਂਸਲ ਹਰਿਆਣਾ ਦੇ 11 ਵਾਰਡਾਂ ਦੀਆਂ ਚੋਣਾਂ ਦੇ ਆਏ ਨਤੀਜਿਆਂ 'ਚ ਕਾਂਗਰਸ ਪਾਰਟੀ ਦਾ ਕਬਜਾ ਹੋਇਆ। ਕਾਂਗਰਸ ਦੇ 7 ਜਿੱਤੇ ਆਜ਼ਾਦ ਦੇ 3 ਉਮੀਦਵਾਰ ਜੇਤੂ ਅਕਾਲੀ ਦਲ ਦਾ 1 ਉਮੀਦਵਾਰ ਜੇਤੂ ਕੁੱਲ ਨਤੀਜੇ: ਹਰਿਆਣਾ ਵਿਖੇ 11 'ਚੋਂ 7 'ਤੇ ਕਾਂਗਰਸ ਦਾ ਕਬਜ਼ਾ