16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-02-2021

ਪਠਾਨਕੋਟ : ਨਿਗਮ ਚੋਣਾਂ

Ad Position 21
repet_subhas-goyals [Copy P29]
ਅਜੀਤ ਡੈਸਕ 17-02-2021

ਸਥਾਨਕ ਚੋਣਾਂ ਦੇ ਨਤੀਜੇ : 

ਪਠਾਨਕੋਟ : ਨਿਗਮ ਚੋਣਾਂ 'ਚ ਅਕਾਲੀ ਦਲ ਨੇ ਖੋਲ੍ਹਿਆ ਖਾਤਾ

17 ਫ਼ਰਵਰੀ 2021 ਸਮਾਂ : 2:52

ਵਾਰਡ ਨੰਬਰ  

ਜਿੱਤੇ

  ਹਾਰੇ  

ਨਤੀਜਾ

ਨਗਰ ਨਿਗਮ ਪਠਾਨਕੋਟ ਦੇ 50 ਵਾਰਡਾਂ ਲਈ ਬੀਤੀ 14 ਫਰਵਰੀ ਨੂੰ ਪਈਆਂ ਵੋਟਾਂ 'ਤੇ ਆਏ ਨਤੀਜਿਆਂ 'ਚ  

 

     

26 ਸੀਟਾਂ 'ਤੇ ਕਾਂਗਰਸੀ ਅਤੇ ਆਜ਼ਾਦ ਉਮੀਦਵਾਰ ਨੇ ਜਿੱਤ ਹਾਸਲ ਕੀਤੀ

             ਉੱਥੇ ਹੀ ਇਕ ਸੀਟ 'ਤੇ ਕਬਜ਼ਾ ਕਰਕੇ ਅਕਾਲੀ ਦਲ ਨੇ ਵੀ ਆਪਣਾ ਖ਼ਾਤਾ ਖੋਲ੍ਹਿਆ ਹੈ। 
   

 

     

ਭਾਜਪਾ ਨੇ 12 ਵਾਰਡਾਂ 'ਤੇ ਜਿੱਤ ਪ੍ਰਾਪਤ ਕੀਤੀ ਹੈ, ਜਦਕਿ ਆਮ ਆਦਮੀ ਪਾਰਟੀ ਇਕ ਵੀ ਵਾਰਡ 'ਤੇ ਜਿੱਤ ਪ੍ਰਾਪਤ ਨਹੀਂ ਕਰ ਸਕੀ ਹੈ। 

             
ਕੁੱਲ ਨਤੀਜੇ:
 

 

Ad Position 22
No active advertisement
ਪਿਛਲੀ ਖ਼ਬਰ ਨਗਰ ਕੌਂਸਲ ਪਾਤੜਾਂ ਅਗਲੀ ਖ਼ਬਰ ਖੰਨਾ ਕੌਂਸਲ
Ad Position 24