ਸਥਾਨਕ ਚੋਣਾਂ ਦੇ ਨਤੀਜੇ : ਨਗਰ ਕੌਂਸਲ ਸ੍ਰੀ ਅਨੰਦਪੁਰ ਸਾਹਿਬ 'ਤੇ ਕਾਂਗਰਸ ਪੱਖੀ ਅਜ਼ਾਦ ਰਹੇ ਜੇਤੂ 17 ਫ਼ਰਵਰੀ 2021 ਸਮਾਂ : 3:07 ਵਾਰਡ ਨੰਬਰ ਜਿੱਤੇ ਹਾਰੇ ਨਤੀਜਾ ਵਾਰਡ ਨੰ: 1 ਤੋਂ ਜਸਵੀਰ ਕੌਰ ਨੂੰ (332 ਵੋਟ) ਜੇਤੂ ਕਰਾਰ ਦਿੱਤਾ ਗਿਆ ਜਦੋਂ ਕਿ ਉਨ੍ਹਾਂ ਦੇ ਵਿਰੋਧੀ ਸੰਜੋਗਤਾ ਦੇਵੀ ਨੂੰ 225 ਵੋਟ ਮਿਲੇ । 9 ਕਾਂਗਰਸ ਅਤੇ ਵਾਰਡ ਨੰ: 2 ਤੋਂ ਜੇਤੂ ਰਹੇ ਕਮਲਜੀਤ ਸਿੰਘ ਨੂੰ 172 ਵੋਟ ਮਿਲੇ ਉਨ੍ਹਾਂ ਦੇ ਵਿਰੋਧੀ ਮਨਜੀਤ ਕੌਰ ਨੂੰ 135 ਵੋਟ ਪ੍ਰਾਪਤ ਹੋਏ । 2 ਭਾਜਪਾ ਪੱਖੀ ਅਤੇ ਵਾਰਡ ਨੰ: 3 ਤੋਂ ਮਨਪ੍ਰੀਤ ਕੌਰ ਅਰੋੜਾ 417 ਵੋਟ ਪ੍ਰਾਪਤ ਕਰਕੇ ਜੇਤੂ ਰਹੇ ਉਨ੍ਹਾਂ ਦੇ ਵਿਰੋਧੀ ਅਕਾਲੀ ਦਲ ਦੀ ਪਰਮਜੀਤ ਕੌਰ ਨੂੰ 108 ਵੋਟ ਮਿਲੇ । 2 ਅਜ਼ਾਦ ਸ਼ਾਮਲ ਹਨ। ਵਾਰਡ ਨੰ: 4 ਤੋਂ ਜਸਵਿੰਰਦ ਸਿੰਘ 222 ਵੋਟਾਂ ਨਾਲ ਜੇਤੂ ਰਹੇ ਅਤੇ ਦੀਪਕ ਆਂਗਰਾ ਨੂੰ 182 ਵੋਟਾਂ ਨਾਲ ਸਬਰ ਕਰਨਾ ਪਿਆ। ਕੁੱਲ ਨਤੀਜੇ: ਨਗਰ ਕੌਂਸਲ ਸ੍ਰੀ ਅਨੰਦਪੁਰ ਸਾਹਿਬ ਦੇ ਐਲਾਨੇ ਚੋਣ ਨਤੀਜਿਆਂ ਕੁਲ 13 'ਚ ਅਜ਼ਾਦ ਉਮੀਦਵਾਰ ਜੇਤੂ ਰਹੇ