ਸਥਾਨਕ ਚੋਣਾਂ ਦੇ ਨਤੀਜੇ : ਅਹਿਮਦਗੜ੍ਹ 17 ਫ਼ਰਵਰੀ 2021 ਸਮਾਂ : 2:25 ਵਾਰਡ ਨੰਬਰ ਜਿੱਤੇ ਹਾਰੇ ਨਤੀਜਾ ਥਾਨਕ ਸ਼ਹਿਰ ਦੇ 16 ਵਾਰਡਾਂ 'ਚ ਹੋਈਆਂ ਨਗਰ ਕੌਂਸਲ ਚੋਣਾਂ ਦੇ ਆਏ ਨਤੀਜਿਆਂ ਦੌਰਾਨ ਕਾਂਗਰਸ ਪਾਰਟੀ ਨੇ 9 ਸੀਟਾਂ 'ਤੇ ਜਿੱਤ ਪ੍ਰਾਪਤ ਸ਼੍ਰੋਮਣੀ ਅਕਾਲੀ ਦਲ ਦੇ 3 ਆਮ ਆਦਮੀ ਪਾਰਟੀ ਦੇ 1 ਉਮੀਦਵਾਰ 3 ਆਜ਼ਾਦ ਉਮੀਦਵਾਰਾਂ ਨੇ ਜਿੱਤ ਪ੍ਰਾਪਤ ਕੀਤੀ ਅਹਿਮਦਗੜ੍ਹ : 9 ਸੀਟਾਂ 'ਤੇ ਕਾਂਗਰਸ ਅਤੇ 3 'ਤੇ ਅਕਾਲੀ ਦਲ ਨੇ ਹਾਸਲ ਕੀਤੀ ਜਿੱਤ