16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-02-2021

ਖੰਨਾ ਕੌਂਸਲ

Ad Position 21
repet_subhas-goyals [Copy P29]
ਅਜੀਤ ਡੈਸਕ 17-02-2021

ਸਥਾਨਕ ਚੋਣਾਂ ਦੇ ਨਤੀਜੇ : 

ਖੰਨਾ ਕੌਂਸਲ 'ਤੇ ਕਾਂਗਰਸ ਦਾ ਫਿਰ ਕਬਜ਼ਾ, 33 'ਚੋਂ 19 ਸੀਟਾਂ ਜਿੱਤੀਆਂ

17 ਫ਼ਰਵਰੀ 2021 ਸਮਾਂ : 2:49

ਵਾਰਡ ਨੰਬਰ / ਸੀਟਾਂ

 

ਜਿੱਤੇ

  ਹਾਰੇ  

ਨਤੀਜਾ

 ਕੁੱਲ 33 ਸੀਟਾਂ ਵਿਚੋਂ

 

 

 

     

ਕਾਂਗਰਸ ਨੇ 19 ਸੀਟਾਂ,

ਅਕਾਲੀ ਦਲ ਨੇ 6,

ਭਾਜਪਾ ਨੇ 2

ਆਪ ਨੇ 2

ਆਜ਼ਾਦ ਉਮੀਦਵਾਰਾਂ ਨੇ 4 ਸੀਟਾਂ ਜਿੱਤੀਆਂ।  

 ਇਨ੍ਹਾਂ ਚੋਣਾਂ 'ਚ 2 ਸਾਬਕਾ ਕੌਂਸਲ ਪ੍ਰਧਾਨ, ਇਕ ਸਾਬਕਾ ਨਗਰ ਸੁਧਾਰ ਟਰੱਸਟ ਦਾ ਚੇਅਰਮੈਨ ਅਤੇ ਇਕ ਸਾਬਕਾ ਚੇਅਰਮੈਨ ਦੀ ਪਤਨੀ ਅਤੇ ਇਕ ਸਾਬਕਾ ਮੀਤ ਕੌਂਸਲ ਪ੍ਰਧਾਨ ਹਾਰਨ ਵਾਲਿਆ 'ਚ ਸ਼ਾਮਿਲ ਹਨ, ਜਦੋਂ ਕਿ ਜੇਤੂਆਂ 'ਚ ਇਕ ਨਗਰ ਸੁਧਾਰ ਟਰੱਸਟ ਚੇਅਰਮੈਨ, ਯੂਥ ਕਾਂਗਰਸ ਜ਼ਿਲ੍ਹਾ ਪ੍ਰਧਾਨ ਦੀ ਪਤਨੀ, ਯੂਥ ਅਕਾਲੀ ਦਲ ਕੌਰ ਕਮੇਟੀ ਮੈਂਬਰ ਦੀ ਪਤਨੀ ਜਿੱਤਣ ਵਾਲਿਆਂ 'ਚ ਸ਼ਾਮਿਲ ਹਨ।            
   

 

     

 

             
ਕੁੱਲ ਨਤੀਜੇ: ਅੱਜ ਖੰਨਾ ਨਗਰ ਕੌਂਸਲ ਦੀਆਂ ਚੋਣਾਂ 'ਚ ਕਾਂਗਰਸ 33 'ਚੋਂ 19 ਸੀਟਾਂ ਜਿੱਤ ਕੇ ਫਿਰ ਕਾਬਜ਼ ਹੋ ਗਈ।
 

 

Ad Position 22
No active advertisement
ਪਿਛਲੀ ਖ਼ਬਰ ਪਠਾਨਕੋਟ : ਨਿਗਮ ਚੋਣਾਂ ਅਗਲੀ ਖ਼ਬਰ ਮਿਊਂਸੀਪਲ ਕਮੇਟੀ ਨਵਾਂਗਰਾਉਂ
Ad Position 24