03-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-09-2025

ਅੰਮਿ੍ਤਸਰ 'ਚ ਰਾਹਤ ਕਾਰਜਾਂ ਲਈ ਦਿੱਤੇ 50 ਲੱਖ ਰੁਪਏ

Ad Position 21
No active advertisement
ਅਜੀਤ ਡੈਸਕ 04-09-2025
ਇਸ ਤੋਂ ਇਲਾਵਾ ਰਾਘਵ ਚੱਢਾ ਨੇ ਅੰਮਿ੍ਤਸਰ ਵਿਚ ਰਾਹਤ ਅਤੇ ਮੁੜ ਵਸੇਬਾ ਦੇ ਕੰਮਾਂ ਲਈ 50 ਲੱਖ ਰੁਪਏ ਹੋਰ ਜਾਰੀ ਕੀਤੇ ਹਨ | ਐਕਸ 'ਤੇ ਪਾਏ ਇਕ ਵੀਡੀਓ ਸੰਦੇਸ਼ 'ਚ ਰਾਘਵ ਚੱਢਾ ਨੇ ਸੂਬੇ ਦੇ ਸਾਰੇ 23 ਜ਼ਿਲਿ੍ਹਆਂ 'ਚ ਆਏ ਤਬਾਹਕੁਨ ਹੜ੍ਹਾਂ ਕਾਰਨ ਹੋਏ ਜਾਨੀ, ਮਾਲੀ ਅਤੇ ਫਸਲਾਂ ਦੇ ਨੁਕਸਾਨ 'ਤੇ ਦੁੱਖ ਪ੍ਰਗਟ ਕੀਤਾ ਹੈ |

Ad Position 22
No active advertisement
ਪਿਛਲੀ ਖ਼ਬਰ ਰਾਘਵ ਚੱਢਾ ਵਲੋਂ ਗੁਰਦਾਸਪੁਰ ਦੇ ਧੁੱਸੀ ਬੰਨ੍ਹਾਂ ਨੰੂ ਮਜ਼ਬੂਤ ਕਰਨ ਲਈ ਪੌਣੇ ਤਿੰਨ ਕਰੋੜ ਰੁਪਏ ਜਾਰੀ <br/> ਅਗਲੀ ਖ਼ਬਰ ਸੰਦੀਪ ਪਾਠਕ ਵਲੋਂ ਫਿਰੋਜ਼ਪੁਰ ਦੇ ਹੜ੍ਹ ਪ੍ਰਭਾਵਿਤ ਪਿੰਡਾਂ ਦੇ ਪੁਨਰਵਾਸ ਲਈ 5 ਕਰੋੜ ਰੁਪਏ ਜਾਰੀ
Ad Position 24